Welcome to our article, Captions in Punjabi, a treasure trove of Punjabi Captions for Instagram that will add that extra sparkle to your posts. In this digitally connected era, the right captions can amplify your voice, and what better way than to express in the rich, vibrant language of Punjabi? Whether you’re looking for meaningful phrases or catchy one-liners, we’ve got you covered with a plethora of Captions in Punjabi.
Explore this guide to find Punjabi Captions for Instagram that resonate with your style and help you connect more deeply with your Punjabi-speaking audience. Brace yourself for a journey into the captivating world of Punjabi Captions for Instagram. Remember, the right Captions in Punjabi can make your Instagram posts stand out, so let’s dive right in!
Captions in Punjabi
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.!
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ !! ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ !!

ਨਾਗ ਬਣਕੇ ਜਹਿਰੀਲੇ ਕਈ ਆਏ ਜਿੰਦਗੀ ‘ਚ ਅਸੀਂ ਬਣਕੇ ਸਪੇਰੇ ਹਿੱਕਾਂ ਉੱਤੇ ਨੱਚਦੇ ਰਹੇ
ਇਹ ਦੁਨੀਆ ਦਾਰੀ ਆ ਜਨਾਬ ਇੱਥੇ ਚਲਾਕ ਬੰਦਾ ਹੀ ਟਿੱਕ ਦਾ
ਸੜਨ ਵਾਲਿਆਂ ਦੀ ਤਦਾਦ ਵਧਦੀ ਜਾਂਦੀ ਏ ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵੱਧਦੀ ਜਾਂਦੀ ਏ
ਸਾਨੂੰ ਕੋਈ “ਬੁਲਾਵੇ” ਜਾਂ ਨਾ “ਬੁਲਾਵੇ” ਕੋਈ “ਚੱਕਰ” ਨੀ ਪਰ ਅਸੀਂ “ਭੇਡਾਂ” “ਚ” ਰਹਿਣ ਨਾਲੋਂ “ਕੱਲੇ” ਰਹਿਣਾ “ਪਸੰਦ” ਕਰਦੇ ਆ
ਵਕ਼ਤ ਨੇ ਫਸਾਇਆ ਪਰ #ਪਰੇਸ਼ਾਨ ਨਹੀਂ ਹਾਂ, ਹਾਲਾਤਾਂ ਤੋਂ ਹਾਰ ਜਾਵਾਂ, ਮੈਂ ਉਹ #ਇਨਸਾਨ ਨਹੀਂ |
ਜਦੋਂ ਜਵਾਬ ਦਾ ਪਤਾ ਹੋਵੇ ਉਦੋਂ ਸਵਾਲ ਨਹੀਂ ਪੁੱਛੀਦੇ
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ
ਹਮਾਰਾ ਕਿਆ ਹੈ ਹਮ ਤੋ ਵੈਸੇ ਹੀ ਬਦਨਾਮ ਹੈ ਫ਼ਿਕਰ ਤੋ ਵੋ ਕਰੇ ਜਿੰਨ ਕੇ ਗੁਨਾਹ ਅਬੀ ਤੱਕ ਪਰਦੇ ਮੇ ਹੈ 🖕
ਅਸਮਾਨਾ ਚ ਉੱਡਦੇ ਬਾਜ਼ ਪੱਥਰਾਂ ਨਾਲ ਨਹੀ ਡਿੱਗਦੇ ਹੁੰਦੇ ਸੱਜਣਾਂ
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ…
ਅਸੀ ਆਪਣੇ ਆਪ ਚ ਜ਼ਿੰਦਗੀ ਕੀ ਜਿਉਣ ਲੱਗੇ, ਲੋਕੀ ਕਹਿੰਦੇ ਬੜੇ ਗਰੂਰ ਚ ਰਹਿੰਦਾ
ਸੜਦੇ ਜੋ ਰੀਝਾ ਨਾਲ ਸਾੜੇ ਹੋਏ ਆ
ਮਾੜੇ ਨਹੀਂ ਹਾਂ ਅਸੀਂ, ਉਹ ਗੱਲ ਵੱਖਰੀ ਆ ਕੀ ਚੰਗੇ ਕਿਸੇ ਕਿਸੇ ਨੂੰ ਲੱਗਦੇ ਆ
ਆਕੜ ਚ ਨੀ ਅਣਖਾਂ ਚ ਰਹਿੰਦੇ ਆ, ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ |
ਚਿਹਰਿਆਂ ਤੋਂ ਜੱਜ ਨਇਓ ਹੋਣੇ ਬੱਲਿਆ,, ਕੋਈ ਕੱਢਣਾ ਜੇ ਸ਼ੱਕ ਨੇੜੇਹੋਕੇ ਦੇਖਲੀ,,.
Read More:

ਖ਼ੁਦ ਮਿੱਟ ਜਾਂਦੇ ਆ ਹੋਰਾਂ ਨੂੰ ਮਿਟਾਉਣ ਵਾਲੇ, ਲਾਸ਼ ਕਿੱਥੇ ਰੋਂਦੀ ਆ ਰੋਂਦੇ ਆ ਜਲਾਉਣ ਵਾਲੇ 🥀
✌️ਮਹਿਫਲ ਤੁਹਾਡੀ ਤੇ ਗੱਲਾਂ ਸਾਡੀਆਂਏਹੀ ਤਾਂ ਸਵਾਦ ਐ
Darling ਅਸੀ ਗੈਰਾ ਦੇ ਸਿਰਾ ਤੇ ਉੱਡਨਾ ਨਹੀਂ ਸਿੱਖਿਆ.
ਜਿਸ ਦਿਨ ਅਸੀਂ ਵਿਗੜ ਗਏ ਮਿਠਿਆ . ਇਥੇ ਕਈਆ ਨੇ ਸੁਧਰ ਜਾਣਾ ….
ਵੱਡੇ ਬਣੋ ਪਰ ਉਨ੍ਹਾਂ ਮੋਹਰੇ ਨੀ ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ️
ਭਾਵੇਂ ਸਾਡੇ ਮੁੱਲ ਸਸਤੇ ਆ ਪਰ ਵਿਕਦੇ ਅਸੀ ਮਹਿੰਗੇ ਮੁੱਲ ਤੇ ਵੀ ਨਹੀ…
ਹੱਸਣਾ ਸਿੱਖ ਸੱਜਣਾ, ਮੱਚਣ ਲਈ ਤਾਂ ਲੋਕ ਬੈਠੇ ਨੇ.
ਇਕ ਨੀਯਤ ਸਾਫ ਰਾਖੀ ਆ ਦੂਜੀ ਮਾਲਕ ਤੇ ਆਸ ਰੱਖੀ ਆ ਪਹੁੰਚਣ ਨੂੰ ਟਾਇਮ ਲੱਗੂ ਕਿਉਂਕਿ ਅਸੀਂ ਮੰਜਿਲ ਵੀ ਖਾਸ ਰੱਖੀ️
ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ….☕
ਟਾਹਣੀਆਂ ਦਾ ਮੁੱਲ ਜਾ ਕੇ ਪੱਤੀਆਂ ਨੂੰ ਪੁੱਛ #ਬਾਦਸ਼ੇ ਦਾ ਮੁੱਲ ਜਾ ਕੇ ਯੱਕੀਆ ਨੂੰ ਪੁੱਛ
ਜਿੰਨ੍ਹਾਂ ਨੂੰ ਤੂੰ ਮਿਲ ਕੇ ਗਰੂਰ ਕਰਦਾ ਏਂ ਉਹ ਸਾਨੂੰ ਮਿਲਣ ਲਈ ਤਰਸਦੇ ਨੇ॥🥀
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ
ਪੇਂਡੂ ਆ ਭੋਲੇ ਨਾਂ ਜਾਣੀ, ਦਿਲੋਂ ਹੀਰੇ ਆ ਕੋਲੇ ਨਾਂ ਜਾਣੀ |
Caption in Punjabi
ਬੜੇ ਵੇਖੇ ਨੇ ਮੈ ਚੜੇ ਤੌ ਚੜੇ ਇਹ ਦੂਨਿਆਦਾਰੀ ਆ ਮਿਤਰਾ ਘੱਟ ਕੋਇ ਵੀ ਨਹੀ ਆ –
ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…

ਅਸੀਂ ਆਪਣੀ ਰਿਆਸਤ ਦੇ ਰਾਜੇ ਹਾਂ.. ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨੀ ਰੱਖਦੀ 👍
ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ ਵਧੀਕੀ ਉਹੀ ਕਰਨਾ ਜੋ ਸਹਿ ਸਕੋ..
ਕੰਮ ਕੱਡਿਆ ਬੰਦਾ ਛੱਡਿਆ ! ਬਸ ਆਹੀ ਔਕਾਤ ਆ ਲੋਕਾਂ ਦੀ
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ
ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ ਫਿਰ ਭਾਵੇਂ ਬਹਿ ਕੇ ਮੁਕਾਲੀ ਜਾ ਖਹਿ ਕੇ
ਰੁਕ ਕੇ ਤਾਂ ਚੱਲ ਸਕਦੇ ਹਾਂ , ਪਰ ਝੁਕ ਕੇ ਨਹੀਂ !
ਸਫ਼ਾਰਿਸ਼ਾਂ ਦੀ ਜ਼ਰੂਰਤ ਹੋਰਾਂ ਲੋਕਾਂ ਨੂੰ ਪੈਂਦੀ ਆ ਸਾਡੀ ਤਾਂ ਅੜੀ ਹੁੰਦੀ ਆ
ਨੀਅਤ ਤਾਂ ਸਾਡੀ ਵੀ ਸਾਫ ਸੀ, ਪਰ ਤੈਨੂੰ ਰਾਸ ਨੀ ਆਈ ।।
ਪੈਰਾਂ ਦੀ ਚਾਲ♂️ਤਾ ਹਰੇਕ ਨਾਲ ਮਿਲ ਜਾਂਦੀ ਆ, ਪਰ ਮੱਤਟਾਵੇ ਟਾਵੇ ਨਾਲ ਮਿਲਦੀ ਏ॥
ਓਕਾਤ “ਚ”ਰਹਿ ਬੱਲਿਆਸ਼ਿਕਾਰ ਤਾਂ ਸ਼ੇਰਾਂ ਦਾ ਵੀ ਹੌ ਜਾਂਦਾ👌
ਜਿਆਦਾ ਨਾਂ ਸੋਚਿਆਕਰ ਮਿੱਤਰਾ ਲੋਕਾਂ ਦੀ ਆਦਤ✊ਆ ਮੂੰਹ ਤੇ ਸਲਾਮੀ ਤੇ ਪਿੱਠ ਤੇ ਬਦਨਾਮੀ
ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ , ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ
ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ ਕਰਦੇ ਬੜਾ ਤੇ ਕਿਹੜੇ ਸੜਦੇ ਬੜਾ
ਗੱਲ ਅਸੂਲਾਂ ਦੀ ਆ ਨਾ ਇੰਨੇ ਬੁਰੇ ਕੱਲ ਸੀ ਨਾ ਇੰਨੇ ਚੰਗੇ ਅੱਜ ਆ…
ਅੱਗ ਆਪਣੇ ਹੀ ਲਾਉਂਦੇ ਨੇ ਜਿੰਦਗ਼ੀ ਨੂੰ ਵੀ ਤੇ ਲਾਸ਼ ਨੂੰ ਵੀ

ਮਾਣ ਨੀ ਕਰੀਦਾ, ਸੱਚੇ ਰੱਬ ਤੋ ਡਰੀਦਾ, ਜੇਹੜਾ ਦਿੰਦਾਂ 😘ਸਾਨੂੰ ਪਾਉਣ ਤੇ ਹਡਾਉਣ ਨੂੰ….
ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ..
ਮਾੜੇ ਸੀ,ਮਾੜੇ ਹਾ,ਮਾੜੇ ਰਹਾਂਗੇ ਪਰ ਜਿੱਥੇ ਚੰਗੇ ਸਾਥ ਛੱਡ ਜਾਣਗੇ ਓਥੇ ਅਸੀ ਖੜੇ ਮਿਲਾਗੇ
ਰਾਜਨੀਤੀ ਬੁੱਢਿਆਂ ਦੀ ਉਹ ਖੇਡ ਆ ਜੋ ਨੌਜਵਾਨਾਂ ਦੀਆਂ ਲਾਸ਼ਾਂ ਤੇ ਖੇਡੀ ਜਾਂਦੀ ਆ….
ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!*️
ਅੱੜਬ ਜਿਹੇ ਬੰਦੇ ਆ… ਦਿਲ ਤੋਂ ਨਾ ਖੋਟੇ ਆ..ਸ਼ਾਂਤ ਰਹੀਏ ਤਾਂ ਗਊ…. ਜੇ ਅੜ ਗਏ ਤਾਂ ਝੋਟੇ ਆਂ
ਦਿਖਾਵਿਆਂ ਵਿੱਚ ਨੀ ਪਏ ਕਦੀ ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ
ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ
ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ . ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ
ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ
ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ
ਦਿਲਦਾਰ ਬੰਦੇ ਆ ਜਨਾਬ ਜ਼ਿੰਦਗੀ ਖੁੱਲ ਕੇ ਜਿਉਨੇ ਆ️
ਜਿਨ੍ਹਾਂ ਨੂੰ ਤੂੰ ਜਾਕੇ ਮਿਲਦਾ ਕਾਕਾ ਉਹ ਸਾਨੂੰ ਆਕੇ ਮਿਲਦੇ ਨੇ🌪
Captions Punjabi
ਬੱਸ ਇਹਨਾਂ ਕੁ ਮਾਣ ਆ ਆਪਣੇ ਕਿਰਦਾਰ ਤੇ, ਕੋਈ ਛੱਡ ਬੇਸ਼ੱਕ ਜਾਵੇ, ਪਰ ਭੁਲਾ ਨਈ ਸਕਦਾ
ਸਭ ਤੋ ਉੱਚਾ ਰੁੱਤਬਾ ਚੁੱਪ ਦਾ ਏ, ਲਫ਼ਜ਼ਾਂ ਦਾ ਕੀ ਏ, ਇਹ ਤਾਂ ਹਾਲਾਤ ਦੇਖ ਕੇ ਬਦਲ ਜਾਂਦੇ ਨੇ.

ਲੋਕਾਂ ਦਾ ਕੰਮ ਹੁੰਦਾ ਚੰਗਾ ਮਾੜਾ ਕਹਿਣਾ। ਰੱਬ ਸੁੱਖ ਰੱਖੇ ਆਪਾਂ ਲੋਕਾਂ ਤੋਂ ਕੀ ਲੈਣਾ ..🤟
ਫੇਲ੍ਹ ਬੰਦੇ ਨੂੰ ਮਖੌਲ ਨੀ ਛੱਡਦੇ ਤੇ ਕਾਮਜਾਬ ਨੂੰ ਪਿਸਤੌਲ
ਜਿਸ ਤਰਾਂ ਦੇ ਹੋ ਉਸੇ ਤਰਾਂ ਦੇ ਰਹੋ ਕਿਉਕਿ ! ਅਸਲੀ ਦੀ ਕੀਮਤ ਨਕਲੀ ਨਾਲੋ ਜਿਆਦਾ ਹੁੰਦੀ ਹੈ👌
ਜੀਹਦੇ ਕੋਲ ਆਹ ਵਾ ਉਹਨੂੰ ਪਿਆਰ ਵੀ ਮਿਲੂ, ਯਾਰ ਵੀ ਮਿਲੂ ਤੇ ਹਰ ਰਿਸ਼ਤੇਦਾਰ ਵੀ ਮਿਲੂ
Darling ਅੱਗੇ ਵੀ ਉਹ ਆਉਦਾ ਜਿਦੇ ਇਰਾਦਿਆ ਚ ਜੋਰ ਹੁੰਦਾ ਨੀਵੀ ਪਾ ਕੇ ਉਹੀ ਗੱਲ ਕਰਦਾ ਜਿਦੇ ਦਿੱਲ ਚ ਚੋਰ ਹੁੰਦਾ
Rude ਵੀ ਬੜੇ ਹਾਂ ਤੇ ਜਜਬਾਤੀ ਵੀ ਬੜੇ ਹਾਂ ਮੱਥੇ ਟੇਕੇ ਵੀ ਬਥੇਰੇ ਤੇ ਪਾਪੀ ਵੀ ਬੜੇ ਹਾਂ🦁…
ਸਮੇਂ ਦੇ ਬਦਲਣ ਦੀ ਉਡੀਕ ਚ ਆ ਪਰ ਤੂੰ ਫਿਕਰ ਨਾ ਕਰ ਤੇਰੇ ਤੋਂ ਬਦਲਾ ਨੀ ਲੈਦੇ
ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ
ਆਕੜਾਂ ਤੋਂ ਦੂਰ ਮਿੱਠੀ👌 ਜਿਹੀ #SmiLe ਆ #ਪਿਆਰ ਨਾਲ #ਰਹਿਣਾ🤝 ਇਹੀ #LifeStyLe🕺 ਆ
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ , ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ 🖕
ਸਿਰਫ ਜਿਉਣ ਦੇ ਅਸੂਲ ਬਦਲੇ ਨੇ,ਜਨੂਨ ਅੱਜ ਵੀ ਓਹੀ ਐ,ਬੱਸ ਤਸੀਰ ਠੰਡੀ ਰੱਖੀ ਐ,ਖੂਨ ਅੱਜ ਵੀ ਓਹੀ ਐ
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ। ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ।
ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ, ਓੁਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ””
ਚੰਗੇ ਆਂ ਸੁਭਾਅ👍 ਦੇ ਤਾਹੀਓਂ ਸਾਰੇ ਨੇ ਬੁਲਾਉਂਦੇ, ਜੇ ਨੀਤਾਂ ਹੋਣ 😱ਮਾੜੀਆਂ ਤਾਂ ਬੀਬਾ 🙅ਕੌਣ ਪੁੱਛਦਾ

ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!*🏁
ਪਾਲਸ਼ਾਂ ਤੇ ਸਾਜ਼ਿਸ਼ਾਂ ਤੋਂ ਦੂਰ ਬੱਲੀਏ, ਆਜਾ ਦੱਸਦੇ ਆਂ ਕਾਤੋਂ ਮਸ਼ਹੂਰ ਬੱਲੀਏ |️
ਜਿੰਨਾ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਦੇ….
ਵਰਤਣ ਵਰਤਣੁ ਦੀ ਛੱਡ ਤੂੰ ਪਰਖ਼ ਕੇ ਦੇਖ ਲਈ
ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ, ਫਿਰ ਭਾਵੇਂ ਬਹਿ ਕੇ ਮੁਕਾਲੀ ਜਾ ਖਹਿ ਕੇ
ਹੁਣ ਬੰਦਾ ਲੱਤਾਂ ਖਿੱਚਣ ਵਾਲਿਆਂ ਨੂੰ ਕਿਦਾਂ ਸਮਝਾਵੇ, ਕਿ ਬਾਂਹ ਉਪਰ ਵਾਲੇ ਨੇ ਫੜੀ ਹੋਈ ਆ
ਹਰੇਕ ਜਗ੍ਹਾ ਸਿਆਸਤ ਚੰਗੀ ਨੀ ਹੁੰਦੀ ਸੱਜਣਾ ਕਿਤੇ ਬੰਦੇ ਧਾਕੜ ਵੀ ਟੱਕਰ ਜਾਂਦੇ ਨੇ.
ਅਥਰੀ ਏ #ਟੋਰ ਨਾਲੇ ਪੂਰੀ ਏ #ਤਬਾਹੀ !! ਲੋਕੀ #Att ਕਰਾਉੰਦੇ ਆਪਾ ਧੰਨ ਧੰਨ ਕਰਾਈ
ਵਰਤ 🤩ਕੇ ਛੱਡਣ ਵਾਲੇ ਲੱਖ 😮💨ਬੁਰਾ ਕਹਿਣ…ਪਰਖਣ ਵਾਲੇ ਅੱਜ ਵੀ ਸਲਾਮਾਂ 🫡ਕਰਦੇ ਨੇ ..❗️
ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ😌
ਹਮ ਵਹਾਂ ਤੱਕ ਅੱਛੇ ਹੈ, 🤟ਜਹਾਂ ਤੱਕ ਕੋਈ ਆਪਣੀ ਔਕਾਤ ਨਾ ਭੂਲੇ ☠️
ਉੱਡਣ ‘ਚ ਬੁਰਾਈ ਨਹੀਂ ਹੈ, ਪਰ ਸਿਰਫ ਓਨਾਂ ਹੀ ਉੱਡੋ, ਜਿੱਥੋਂ ਜ਼ਮੀਨ ਸਾਫ ਦਿਖਾਈ ਦੇਵੇ।
ਸਾਡੀ ਆਪਣੀ ਪਹਿਚਾਣ ਆ ਬਲਿਆ ਤੂੰ ਕੌਣ ਆ ਸਾਨੂੰ ਕੋਈ ਮਤਲਬ ਨੀ
ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ,ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ🖕
Punjabi Captions
ਅਸੀਂ ਤਾ ਠੰਡੇ ਹੀ ਰਹਿੰਦੇ ਆ ਸੱਜਣਾਅੱਗ ਤਾ ਓਹਨਾ💢 ਦੇ ਲਗਦੀ ਆਜੋ ਸਾਨੂੰ ਦੇਖ👀 ਕੇ ਸੜਦੇ ਆ🚫🚫
ਜਿਹੜਾ ਪਿਆਰ ਨਾਲ ਤੱਕੇ ਉਹਨੂੰ ਤੱਕ ਲਈਦਾ, ਜਿਹੜਾ ਘੂਰ-ਘੂਰ ਦੇਖੇ ਉਹਨੂੰ ਚੱਕ ਲਈਦਾ,👊👊

LOAFER ਨੀ ਆ ਿਮੱਤਰਾTIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ
ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ️
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ..ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ .
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ….!
ਇੱਕ ਪਾਸੇ ਕਰੂ ਗੱਲ, ਜੱਟ ਸਾਂਝਿਆਂ ਚੌ ਹੈਣੀ️🎯
TREND ਨਾਲ ਤਾਂ ਦੁਨੀਆਂ ਚਲਦੀ ਹੋਊ…ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ… –
ਇੱਜ਼ਤ ਮਿਲਦੀ ਜਮੀਰ ਨਾਲ, ਪਿਆਰ ਮਿਲੇ ਤਕਦੀਰ ਨਾਲ
ਹਵਾ ਤਾਂ ਸਾਡੇ ਵਿੱਚ ਵੀ ਬਹੁਤ ਆ ਪਰ ਆਪਣਿਆਂ ਤੇ ਨਹੀਂ ਕਰੀਦੀ ਨੀਵੇਂ ਹੋ ਹਸਕੇ ਮਿਲਦੇ ਸਬ ਨੂੰ ਬਹੁਤੀ show off ਨਹੀਂ ਕਰੀਦੀ👌 ,
ਅੱਜ ਨਜ਼ਰ ਅੰਦਾਜ਼ ਕਰ ਰਹੇ ਹੋ, ਕੱਲ ਯਾਦ ਕਰੋਗੇ..
ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ, ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ
ਕਰੀ ਨਾ ਯਕੀਨ ਅਫਵਾਵਾਂ ਉੱਤੇ ਨੀ ਸਾਡੇ ਬੜੇ ਇਲਜ਼ਾਮ ਨੇ ਨਿਗਾਂਵਾ ਉੱਤੇ ਨੀ️
ਸਭ ਤੋ ਉੱਚਾ ਰੁੱਤਬਾ ਚੁੱਪ ਦਾ ਏ, ਲਫ਼ਜ਼ਾਂ ਦਾ ਕੀ ਏ, ਇਹ ਤਾਂ ਹਾਲਾਤ ਦੇਖ ਕੇ ਬਦਲ ਜਾਂਦੇ ਨੇ.
ਸ਼ੌਕ😍ਤਾਂ ਖੂਨ ਚ ਹੀ ਹੁੰਦੇ ਆ ਮਿੱਤਰਾ👬 ਕਿਸੇ 👳♀️ਨੂੰ ਦੇਖਕੇ👀ਕਦੇ ਸ਼ੌਕ ਨੀ ਪੈਦਾ #ਕਰੀਦੇ
ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ, ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ
ਸਮੁੰਦਰ ਵੱਡਾ ਹੋਕੇ ਵੀ ਆਪਣੀ ਹੱਦ ਵਿੱਚ ਰਹਿੰਦਾ ਹੈ ਇਨਸਾਨ ਛੋਟਾ ਹੋਕੇ ਵੀ ਆਪਣੀ ਔਕਾਤ ਭੁੱਲ ਜਾਂਦਾ ਹੈ..

ਜਿਹੜੇ ਬੰਦੇ ਅਸੂਲਾਂ ਦੇ ਨਾਲ ਜਿਊਦੇ ਨੇ ਉਨਾਂ ਦੇ ਦੋਸਤ ਘੱਟ ਤੇ ਦੁਸ਼ਮਣ ਜਿਆਦਾ ਹੁੰਦੇ ਨੇ ️
ਕੋਈ ਮੁਸੀਬਤ ਪਵੇ ਤਾਂ ਯਾਦ ਕਰੀਂ ਅਸੀਂ ਸਲਾਹਾਂ ਨਈਂ ਸਾਥ ਦੇਣ ਵਾਲਿਆ ਚੋਂ ਆਂ ️👍
ਗੱਪ ਰੋੜੀ ਦੀ ਨੀ ਐਵੇਂ ਫੂਕ ਸ਼ਕਕੇ ਮਾੜੇ ਬੋਲ ਦਿੰਦੇ ਬੰਦਾ ਮਰਵਾ ਨੀ 👌
ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ
ਵੋ ਲੋਗ ਰਹਿਤੇ ਹੈ ਖਾਮੋਸ਼ ਅਕਸਰ.. ਜ਼ਮਾਨੇ ਮੇ ਜ਼ਿਨਕੇ ਹੁਨਰ ਬੋਲਤੇ ਹੈ
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ। ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।
ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ
ਕਈਆ ਤੋ ਸਾਡੀ 😱ਬਰਾਬਰੀ ਨਹੀਂ ਹੁੰਦੀ🤬 ਤਾਹੀ ਤਾ ਪਿੱਠ ਪਿੱਛੇ 🙃ਬਦਨਾਮ ਕਰਦੇ ਆ🤘☠️
ਸਾਡੇ ਮੁਹਰੇ ਆਣਕੇ ਕਰੇਂਗਾ ਅੜੀਆਂ ਦਿਲੌਂ ਇਸ ਗੱਲ ਵਾਲੇ ਪਾੜ ਵਰਕੇ
ਤੁਸੀ ਰੌਲਾ ਪਾ ਪਾ ਦੱਸਦੇ ਹੋ ਸਾਡੀ ਚੁੱਪ ਨੇ ਦੁਨੀਆਂ ਮਚਾਈ ਹੋਈ ਏ
ਕਿਸੇ ਦਾ ਦਿਲ ਜਿੱਤਣ ਲਈ ਤਜਰਬਾ ਚਾਹੀਦਾ ਨਈਂ ਤਾਂ ਬੰਦੇ ਤਾਂ ਲੋਕ pub g ਚ ਵੀ ਮਾਰੀ ਜਾਂਦੇ ਆ !
ਜਿੱਥੇ ਮਨ ਮਿਲੇ ️ ਉਥੇ ਬੈਠ ਜਾਈ ਦਾ…ਉਝ ਕਿਸੇ 🏼 ਕੋਲੇ ਅਸੀ ਖੜੇ ਨੀ ਕਦੇ .
ਇੱਕੋ ਇੱਕ ਰੱਖਦਾ ✌SWAG ਗੱਭਰੂ..Mukh ਉੱਤੇ ਰੱਖਦਾ Smile ਗੱਭਰੂ
Punjabi Captions Instagram
ਜਦੋਂ ਦੀ ਲੋਕਾਂ ਦੀ ਪਰਵਾਹ ਕਰਨੀ ਬੰਦ ਕੀਤੀ ਆ,ਜੀਣ ਦਾ ਸਵਾਦ ਜਿਹਾ ਆ ਗਿਆ..
ਹਮਾਰਾ🙆♂️ਖੁਦ ਕਾ ਏਕਰੁਤਬਾ ਹੈ ਜਨਾਬ, ਆਪ ਕੋਈ👉ਵੀ ਹੋ ਹਮੇਂ ਫਰਕ🚫ਨਹੀਂ ਪੜਤਾ

ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ…ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ 💖
ਸੁਭਾਅ ਹੀ ਬਦਲੇ ਆ,ਦਿਮਾਗ਼ ਉਹੀ ਆ🔰
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ.
ਹੱਸਣਾ ਸਿੱਖ ਸੱਜਣਾ, ਮੱਚਣ ਲਈ ਤਾਂ ਲੋਕ ਬੈਠੇ ਨੇ.
ਵਗਦੇ ਨੇ ਪਾਣੀ 💦ਮਿੱਠਿਆਂ ਸੋਹਣੀਆਂ ਛੱਲਾਂ ਨੇ ਜਿੰਨੀ ਦੇਰ ਦਮ ਹੈ ਮਿੱਤਰਾਂ ਉਨ੍ਹੀਂ ਦੇਰ ਹੀ ਗੱਲਾਂ ਨੇਂ✨
ਦਿਲਾਂ ਤੇ ਰਾਜ ਕਰਨ ਵਾਲੇ ਅਕਸਰ ਹੀ ਬਹੁਤਿਆਂ ਦੀਆਂ ਅੱਖਾਂ ‘ਚ ਰੜਕਦੇ ਨੇ
ਪੱਥਰ ਚੱਟ ਕੇ ਮੁੜੇ ਆ..ਭੇਦ ਹੈ ਸਾਰੇ ਧੰਦਿਆਂ ਦਾ..ਕੌਣ ਕਿਵੇਂ ਤੇ ਕਿਥੇ ਜਾ ਬੈਠਾ..🦾ਪਤਾ ਹੈ ਸਾਰੇ ਬੰਦਿਆਂ ਦਾ.. 🤘
ਹੋਰਾਂ ਨਾਲੋਂ ਨੀਵੇਂ🙇ਜ਼ਰੂਰ ਹੋਵਾਂਗੇ .ਪਰ ਕਿਸੇ ਦੇ 😥ਗੁਲਾਮ ਨਹੀਂ ….❗️
ਜਦੋਂ ਜਮੀਰ ਗ਼ੁਲਾਮੀ ਦੀ ਆਦੀ ਹੋ ਜਾਵੇ, ਤਾਂ ਤਾਕਤ ਕੋਈ ਮਾਈਨੇ ਨਹੀਂ ਰੱਖਦੀ..
ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ.. ਅਸੀ ਉਹਨਾ ਲਈ ਖਾਸ ਆ ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ!!.
ਭੁੱਲਿਆ ਨੀ ਵੈਰ ਭਾਵੇਂ ਫੱਕਰ ਹੋਇਆ, ਆਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ !!⚔️⚔️
️ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ, ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ
ਚੜਦੇ ਸੂਰਜ ਅੱਖਾਂ ਵਿੱਚ ਪੇਦੈ ਹੀ ਹੁੰਦੇ ਆ ਬਲਿਆਂ🌞
ਡਰਦੇ 😰ਤਾ ੳਦੋ ਵੀ ਨਹੀ 👎ਸੀ ਜਦੋ ਇੱਕਲੇ 🧍♂️ਖੜਦੇ ਸੀ ਹੁਣ ਤਾ ਸੁੱਖ ਨਾਲ ਪਿੱਛੇ 🤞ਯਾਰ ਹੀ ਬਹੁਤ ਨੇ..!
ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ. ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ. 😤
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ🔫 ਜਿੱਤਣੀ ਹੋਵੇ,,, ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ️ ਜਿੱਤਣ ਦੀ ਹੁੰਦੀ |

ਸਾਡੀ ਔਕਾਤ ਨਹੀਂ ਕਿਸੇ ਦਾ ️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ,,
ਸੱਭ ਦੇ ਰਿਪੋਰਟ ਕਾਰਡ ਸਾਂਭੇ ਪਏ ਆਂ ਕੌਣ ਦਿਲੋ ਕਰਦਾ ਤੇ ਕੌਣ ਸੜਦਾ
ਐਵੇਂ ਵਹਿਮ ਨਾ ਪਾਲ ਲਈ ਕਿ ਤੇਰੇ ਗਲੀ ਗਲੀ ਯਾਰ ਬੜੇ ਨੇ ਕਾਕਾ’ ਵਿਚੋਂ ਪਾੜ ਦਿੰਦੇ ਨੇ ਆ ਜਿਹੜੇ ਮੇਰੇ ਨਾਲ ਖੜੇ ਨੇ
ਜ਼ਰੂਰੀ ਨਹੀਂ ਹਰ ਇੱਕ ਦੇ ਪਸੰਦ ਆ ਜਾਈਏ, ਜਿੰਨਾਂ ਦੇ ਆਏ ਆ ਉਹਨਾਂ ਦਾ ਸ਼ੁਕਰੀਆ..️
ਕਈ ਸਾਨੂੰ ਵਰਤ ਕੇ ਬਈਮਾਨ ਦੱਸਦੇ ਨੇ… ਪਿੱਠ ਤੇ ਨਿੰਦਦੇ ਤੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ…
ਉਹ ਬੰਦਾਂਆਮ ਨਹੀ ਹੋ ਸਕਦਾ..♤♤ ਜਿਸਨੂੰ ਹਰਾਉਣ ਲਈ ਲੋਕ ਕੌਸ਼ਿਸ਼ਾ ਨਹੀ ਸ਼ਾਜ਼ਿਸ਼ਾ ਕਰਨ🏾
ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ, ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ..!!
ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ, ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ,,
” ਹੁੰਦੀ ਚੋਟੀ ਦਿਆਂ ਬੰਦਿਆਂ ਚ ‘ ਗਿਣਤੀ , ਬੀਬਾ ਧਾਕੜ ਜਮੀਰਾਂ ਵਾਲੇ ਆਂ “
ਚਾਹੇ ਤਰੀਫ਼ ਕਰ ਚਾਹੇ ਬਦਨਾਮ ਕਰ ਬੱਸ ਜੋ ਵੀ ਕਰ ਸ਼ਰੇਆਮ ਕਰ..
ਸਮਾਂ⌚ ਵੀ ਪਰਖ ਰਿਹਾ ਸਾਨੂੰ ਤੇ ਕੁਝ ਯਾਰ ਵੀ, ਦਾਤੇ ਨੇ ਜੇ ਮੇਹਰ ਰੱਖੀ ਹਰ ਪਾਸੇ ਫਤਿਹ ਹੋਵੇਗੀ
ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ
Punjabi Caption Instagram
Captions in Punjabi, Caption in Punjabi, Captions Punjabi, Punjabi Captions, Punjabi Captions Instagram, Punjabi Caption Instagram, Punjabi Captions For Instagram, Punjabi Caption For Instagram, Captions For Instagram in Punjabi, Caption For Instagram in Punjabi, Attitude Captions Punjabi, Attitude Caption Punjabi, Attitude Captions in Punjabi, Attitude Caption in Punjabi.
ਕਿਸਮਤ ^ ਬਣਦੀ ਨੀ, ਬਣਾਉਣੀ ਪੈਂਦੀ ਆ ਦੁਨੀਆ ਟਿੱਕਦੀ ਨੀ,ਟਿਕਾਉਣੀ ਪੈਂਦੀ ਆ
ਪਸੰਦ ਨਹੀੳੁ ਕੰਮ ਜੋ…. ਕਿਰਦਾਰਾ ਦੇ ਖਿਲਾਫ ਨੇ . ਰੰਗ ਭਾਵੇ ਥੋੜੇ ਪੱਕੇ….ਦਿਲ ਪੂਰੇ ਸਾਫ ਨੇ ..

ਅੱਜਕਲ੍ਹ ਦੇ ਲੋਕ ਲਿਫਾਫਿਆਂ ਵਰਗੇ ਨੇ ਜਿੱਧਰ ਨੂੰ ਹਵਾ ਚੱਲਦੀ ਉੱਡ ਜਾਂਦੇ
ਚਮਚਿਆਂ ਤੋਂ ਉਸਤਾਦ ਤੇ ਕਾਵਾਂ ਕੋਲੋਂ ਬਾਜ਼ ਨਹੀਂ ਡਰਦੇ ਹੁੰਦੇ
ਜਰੂਰਤ ਤੋ ਜਿਆਦਾ ਚੰਗੇ ਬਣੋਂਗੇ ਤਾ, ਜਰੂਰਤ ਤੋ ਜਿਆਦਾ ਵਰਤੇ ਜਾਓਗੇ,,,
😘ਕਿਸੇ ਦੇ ਸਿਰ ਤੇ ਨੱਚਣ ਦੀ ਆਦਤ ਨੀ., ਜਿੱਥੇ ਵੀ ਖੜੀ ਦਾ ਆਪਣੇ ਦਮ ਤੇ ਖੜੀ ਦਾ…
ਲਹਿਜੇ ਸਮਝ ਆ ਜਾਂਦੇ ਆ ਮੈਨੂੰ ਆਪਣਿਆਂ ਦੇ, ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ ਨਹੀ ਲੱਗਦਾ,,,
ਮੈਂ ਮਸ਼ਹੂਰ ਬਣਕੇ ਕੀ ਲੈਣਾ ਬਦਨਾਮ ਹੀ ਚੰਗਾ ਹਾਂ ਖਾਸੀਅਤ ਤਾਂ ਤੁਹਾਡੇ ਵਿਚ ਹੈ ਮੈਂ ਆਮ ਹੀ ਚੰਗਾ ਹਾਂ…♣🐯
ਜਿਹੜਾ ਨਵਾਂ ਏਰੀਏ ਵੈਲੀ ਉੱਠਿਆ ਸਾਡੇ ਨਾਲ FaMe ਪਾ ਕੇ ਖਾਰ ਹੋ ਗਿਆ
ਜਮੀਨ ਤੇ ਰਹਿਣ ਵਾਲੇ ਹੁਣ ਬਾਜਾਂ ਨੂੰ ਉੱਡਨਾ ਸਿੱਖਾਉਣਗੇ
ਭਾਵੇਂ ਹਲਕੇ ਸਰੀਰ ਪਰ ਜਿਉਂਦੇ ਆ ਜ਼ਮੀਰ,,,ਉਸ ਬਾਬੇ ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ…
ਹਮਸੇ ਖੁਸ਼ੀਆਂ ਉਧਾਰ ਮਾਂਗ ਕਰ ਸੁਨਾ ਹੈ, ਅਬ ਵੋ ਹਮਾਰੀ ਹੈਸੀਅਤ ਕੀ ਬਾਤੇਂ ਕਰਨੇ ਲਗੇ ਹੈਂ
ਜੇ ਵਫ਼ਾਦਾਰੀਆਂ ਪਸੰਦ ਨੇ ਫਿਰ ਆਪ ਵੀ ਵਫਾਦਾਰ ਬਣੋ
ਨਸ਼ਾ💉 ਤੇ ਪਿਆਰ😍 ਮੈਂ ਸਦਾ ਆਪਣੀ ਮਰਜੀ ਨਾਲ ਕਰਿਆ ਤਾਂ ਹੀ ਤਾਂ ਰਾਹ ਜਾਂਦੇ ਹੁਸਨ ਤੇ ਕਦੇ ਮਰਿਆ ਨਹੀਂ
ਮੂੰਹ ਤੇ ਹਾਸੇ ਤੇ ਦਿਲ ਚ ਖਾਰ ਆ ਬਹੁਤਾ ਨਾ ਕਰੋ ਯਕੀਨ ਕਿਸੇ ਤੇ ਸਭ ਐਥੇ ਮਤਲਬ ਦੇ ਯਾਰ ਨੇ
ਦੋਹਰੇ ਤਿਹਰੇ ਕਿਰਦਾਰ ਹੋਏ ਪਏ ਨੇ ਲੋਕ ਸਮਝ ਤੋਂ ਬਾਹਰ ਹੋਏ ਪਏ ਨੇ..
ਦੁੱਖਾ ਦੀਆ ਰਾਹਵਾ ਤੇ ਜਦੋ ਜਿੰਦਗੀ ਗੁਜਰਦੀ ਹੈ ਤਾ ਅਕਸਰ ਨਾਲ ਚੱਲਣ ਵਾਲੇ ਸਾਥ ਛੱਡ ਜਾਦੇ ਨੇ
ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ… ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ
ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ, ਮਿੱਤਰਾ ਅੱਗ ਤਾ ਜ਼ਰੂਰ ਲੱਗੀ ਆ
ਧੋਖੇ ਦੀ ਵੀ ਇੱਕ ਖਾਸੀਅਤ ਹੁੰਦੀ ਆ ਦਿੰਦਾ ਕੋਈ ਆਪਣਾ ਖ਼ਾਸ ਹੀ ਆ
ਮੰਨਿਆਂ ਕਿ ਬੁਲਬਲੇ ਹਾਂ, ਪਰ ਜਿੰਨਾ ਚਿਰ ਹਾਂ ਪਾਣੀ ਦੀ ,ਹਿੱਕ ਤੇ ਨੱਚਾਂਗੇ….
ਅੱਜ ਕੱਲ ਦੀ ਦੁਨੀਆ ਚ ਸਭ ਪੈਸੇ ਤੇ ਡੁੱਲਦੇ ਨੇ, ਉਹ ਕਾਹਦੇ ਯਾਰ ਜੋ ਨਵੇਂ ਵੇਖ ਪੁਰਾਣੇ ਯਾਰਾਂ ਨੂ ਭੁੱਲਦੇ ਨੇ🤑🤑
ਬੈਗਾਨਿਆ ਦੀ ਦਿੱਤੀ ਅਕਲ ਆਪਣਿਆ ਦੇ ਦਿੱਤੇ ਦੁੱਖ., ਬੰਦੇ ਨੂੰ ਹਮੇਸਾ ਯਾਦ ਰਹਿੰਦੇ ਹਨ..
ਫਕੀਰੋ ਕੀ ਸੋਹਬਤ ਮੇ ਬੈਠਾ ਕੀਜੀਏ ਜਨਾਬ, ਬਾਦਸ਼ਾਹੀ ਕਾ ਅੰਦਾਜ ਖੁਦ-ਬ-ਖੁਦ ਆ ਜਾਏਗਾ.👑
ਤਜਰਬਾ ਕਹਿੰਦਾ ਖਾਮੋਸ਼ ਰਹਿਣਾ ਠੀਕ ਆ ਬੋਲਣ ਨਾਲ ਵੈਰੀ ਮਚਦੇ ਬਹੁਤ ਨੇ

ਜਿੱਥੇ ਦਿਲ ਨਹੀ ਮਿਲਦਾ ਉੱਥੇ ਹੱਥ ਛੱਡ ਅੱਖ ਵੀ ਨਹੀ ਮਿਲਾਈ ਦੀ।
ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ
ਇੱਕ ਬਾਂਹ ਸੱਜੀ ਤੇ ਦੂਜੀ ਖੱਬੀ, ਭਰਾ ਮਿਲਦੇ ਨੇ ਰੱਬ ਸੱਬਬੀ।
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇ ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ
ਅੰਦਰੋਂ ਤਾ ਸਬ ਸੜੇਪਾਏ ਨੇ ,ਬਾਹਰੋਂ ਰੱਖਦੇ ਨੇ ਸਾਰਬੜੀ , ਦਸ ਕੀਦਾਕੀਦਾ ਨਾਮ ਲਵਾ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
ਕਾਫਲਿਆਂ ਦੀ ਲੋੜ ਨਹੀਂ 😉ਤੇਰੀ ਨਗਰੀ ਦੇ ☠️ਵਿਗੜੇ ਮੈਨੂੰ ਸਿੱਧੇ 🖕ਹੋ ਕੇ ਮਿਲਦੇ ਨੇ
ਔਕਾਤ ਛੱਡ, ਹਿੰਡ ਵੀ ਭੰਨ ਦੁ ਤੇਰੀ ਬਸ ਰੱਬ ਮੇਰੇ ਵੱਲ ਦਾ ਹੋ ਲੈਣ ਦੇ
ਫਿਰ ਚੀਨੇਆਂ ਦਾ ਰਹਿ ਗਿਆ ਕੀ ਰੁਤਬਾ,, ਜੇ ਗੋਲੇ ਬਾਜੀਆਂ ਜਿਤਾਉਣ ਲੱਗ ਪਏ.
ਦੂਹਰੇ ਤੀਹਰੇ ਕਿਰਦਾਰ ਹੋਏ ਪਏ ਨੇ.. ਲੋਕੀ ਸਮਝੋਂ ਬਾਹਰ ਹੋਏ ਪਏ ਨੇ..
ਸਾਨੂੰ ਕੋਈ ਬੁਲਾਵੇ ਜਾਂ ਨਾ ਬੁਲਾਵੇ ਕੋਈ ਚੱਕਰ ਨੀ ਪਰ ਅਸੀਂ ਭੇਡਾਂ ਚ ਰਹਿਣ ਨਾਲੋਂ ਕੱਲੇ ਰਹਿਣਾ ਪਸੰਦ ਕਰਦੇ ਆ
ਹਮ ਤੁਮਹਾਰੀ ਸਮਝ ਮੈਂ ਆਏ, ਇਤਨੀ ਤੁਮਹਾਰੀ ਸਮਝ ਨਹੀਂ
ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ
ਜੁਬਾਨ ਤਾਂ ਇੱਕ ਹੀ ਹੁੰਦੀ ਐ, ਲੋਕ ਗੱਲਾਂ ਹੀ ਦੋਗਲੀਆਂ ਕਰ ਜਾਂਦੇ ਨੇ
ਗੋਰੇ ਰੰਗ ਤੇ ਨਾ ਮਰੇ ਜੱਟ ਦਿਲ ਦਾ ਏ ਗਾਹਕ ਨੀ ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ…? 🤗
ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ . ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ |
ਅਸੀਂ ਦੱਸ ਕੀ ਲੈਣਾ ਇਹ ਲੋਕ ਤਮਾਸ਼ੇ ਤੋਂ, ਖੌਰੇ ਖਾਂਦੇ ਖਾਰ ਕਿਉਂ । ਕਈ ਦੇਖ ਕੇ ਸਾਡੇ ਹਾਸੇ ਤੋਂ
ਸ਼ਰਾਫਤ ਹਮੇਸ਼ਾ ਉਹਨੀ ਹੀ ਰੱਖੋ.. ਜਿੰਨੀ ਸਾਹਮਣੇ ਵਾਲਾ ਹਜ਼ਮ ਕਰਦਾ ਹੋਵੇ.👆
ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ। ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ
ਕੋਈ ਵੀ ਸਖਤ ਦਿਲ️ ਲੈ ਕੇ ਨਹੀਂ ਜੰਮਦਾ, ਇਹ ਦੁਨੀਆਂ ਵਾਲੇ ਨਰਮੀ ਖੋਹ ਲੈਂਦੇ ਨੇ
ਵਕਤ ਹੀ ਬਦਲਿਆ, ਪਰ ਤੌਰ ਤਰੀਕੇ ਅੱਜ ਵੀ ਉਹੀ ਨੇ
ਗੁਰੂਰ ਕਿਸ ਬਾਤ ਕਾ ਜਨਾਬ ਆਜ ਮਿੱਟੀ ਕੇ ਉੱਪਰ ਕਲ ਮਿੱਟੀ ਕੇ ਨੀਚੇ
ਕਿਸੇ ਦੇ👬ਚੇਲੇ ਬਣਕੇ ਮਸ਼ਹੂਰ ਨੀ ਹੋਏ ਪੁੱਤਯਾਰ ✌️ਬਦਨਾਮ ਵੀ ਆ ਤਾਂ ਆਵਦੇ ਨਾਮ ਕਰਕੇ
ਅਸੀ ਬੇਦਿਲ ਹਾਂ ਜਨਾਬ ਜੀ, ਡਰ ਡਰ ਕੇ ਰਾਤਾਂ ਲੰਘਾਉਦੇ ਹਾਂ…. ਸੂਰਤ,ਸੀਰਤ ਨਾਲ ਮੋਹ ਨੀ, ਅਸੀ ਸ਼ਬਦੀ ਦੀਦਾਰ ਹੀ ਚਾਹੁੰਦੇ ਹਾਂ
ਜਿੰਨਾ ਦਾਂ Brain ਸਾਥੋ ਅੱਧਾ ਚੱਲਦਾਂ, ਓੁਹ ਸਾਲੇ ਫਿਰਦੇਂ schema ਪਾਉਣ ਨੂੰ
Punjabi Captions For Instagram
Captions in Punjabi, Caption in Punjabi, Captions Punjabi, Punjabi Captions, Punjabi Captions Instagram, Punjabi Caption Instagram, Punjabi Captions For Instagram, Punjabi Caption For Instagram, Captions For Instagram in Punjabi, Caption For Instagram in Punjabi, Attitude Captions Punjabi, Attitude Caption Punjabi, Attitude Captions in Punjabi, Attitude Caption in Punjabi.
ਫਰਕ ਤਾਂ ਬਹੁਤ ਆ ਮਿੱਤਰਾ ਤੂੰ ਹਾਲੇ ਸਿਖ ਰਿਹਾ ਆ ਤੇ ਅਸੀਂ ਖੇਡ ਚੁੱਕੇ ਆ
ਦੋਸਤੀ ਬੀ ਹੋ, ਰੰਜ਼ਿਸ ਬੀ ਹੋ, ਮੁਝੇ ਏਸਾ ਹੁਨਰ ਨਹੀਂ ਆਤਾ.

ਮੇਰੀ ਲਿਖੀ ਗੱਲ ਨੂੰ ਹਰ ਕੋਈ ਸਮਝ ਨਹੀ ਪਾਉਂਦਾ, ਕਿਉਂਕਿ ਮੈਂ ਇਹਸਾਸ ਲਿਖਦਾ ਤੇ ਲੋਕ ਅਲਫਾਜ ਪੜਦੇ ਨੇ.
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ। ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।
ਕਤੀੜਾ ਨਾਲ ਯਾਰਾਨੇ ਲਾ ਕੇ 🦁 ਸ਼ੇਰ ਨੀ ਡੱਕੀ ਦੇ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨਹੀਓ ਰੱਖੀ ਦੇ
ਭਰਾ ਬਣਨ ਵਾਸਤੇ ਦਲੇਰੀ ਚਾਹੀਦੀ ਹੈ,, ਕਮਜ਼ੋਰ ਬੰਦਾ ਤਾ ਸ਼ਰੀਕ ਬਣਦਾ..
I need a person U ਜਿਹੜਾ ਦਿਲ ਤੋਂ ਗੱਲ ਕਰੇ ਦਿਲ ਰੱਖਣ ਲਈ ਨਹੀਂ
ਘਮੰਡ ਪੈਸੇ ਦਾ ਨਹੀਂ ਜਨਾਬ ਬਸ ਬਾਪੂ ਨੇ ਝੁਕਣਾ ਨਹੀਂ ਸਿਖਾਇਆ ਕਿਸੇ ਅੱਗੇ |
ਤੇਨੂੰ ਚਿੱਟੇ ਦਿਨ ਲੈਜੂ ਕਾਲੀ ਰੇਂਜ ਚੱਕ ਕੇ🚗 ਸਿਵਿਆਂ ਚ ਜਾਕੇ ਹੀ ਬਰੇਕ ਮਾਰਨੀ
ਅਫਵਾਹਾਂ ਸੁਣ ਕੇ ਐਂਵੇ ਬਦਨਾਮ 😣ਨਾ ਕਰੀ, ਜੇ ਸਮਝਣਾ ਏ ਤਾਂ ਮੁਲਾਕਾਤ💏 ਕਰ ਕੇ ਵੇਖੀਂ..
ਬੇਫ਼ਿਕਰਾ ਜਰੂਰ ਹਾਂ ਪਰ ਮਤਲਬੀ ਨਹੀਂ️
ਵਖਤ ਕਾ ਇੰਤਜ਼ਾਰ ਕਰੋ, ਮੁਕਾਬਲਾ ਹਮ ਸੇ ਹੀ ਹੋਗਾ
ਪੈਰਾਂ ਦੀ ਚਾਲ ਤਾਂ ਹਰੇਕ ਨਾਲ ਮਿਲ ਜਾਂਦੀ ਆ ਪਰ ਮੱਤ ਟਾਂਵੇ ਟਾਂਵੇ ਨਾਲ ਮਿਲਦੀ ਆ.!
ਸਾਨੂੰ ਪਰਖਣਾ ਤਾਂ ਮਾੜੇ ਸਮੇਂ 🕗ਵਿਚ ਯਾਦ ਕਰੀ, ਫਿਲਹਾਲ ਦੁਨੀਆਂ ਸਾਡੇ ਬਾਰੇ ਕੀ ਕਹਿੰਦੀ ਆ🗣ਉਹ ਸੁਣ😉🤘
ਦੇਖਕੇ ਨਫਾ….ਫੇਰ ਕਰੀਏ ਵਫਾ ਨਾ ਯਾਰਾ ਨਾ ਅਸੀਂ ਤੇਰੇ ਜਿਹੇ ਨਹੀਂ ਹਾਂ..!!
ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇ ਨਾ ਸਾਡੀ ਬਣਦੀ ਆ ਬੰਦੇ ਟਾਂਵੇ-ਟਾਂਵੇ ਨਾ️️
ਸੱਚ ਬੋਲਨ ਵਾਲੀ ਕਿਸੇ ਵਿਰਲੇ ਦੀ ਹੀ ਸੋਚ ਹੁੰਦੀ ਆ ਜਿਹਦੀ ਰੀਸ ਨਹੀਂ ਹੁੰਦੀ ਉਹਦੀ ਏਥੇ ਮੌਤ ਹੁੰਦੀ ਆ
ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ, ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ✌️✌️
ਜਿੰਦਗੀ ਜਿਉਣ ਦੇ ਢੰਗ ਬਦਲੇ 😉 ਸੁਭਾਅ ਤੇ ਅਸੂਲ ਅੱਜ ਵੀ ਉਹੀ ਰੱਖੇ ਹੋਏ ਨੇ👌👌
ਸੱਪ ਦੱਬਣ ਦਾ ਹੁਨਰ ਸਿੱਖੋ ਜਨਾਬ, ਸੱਪਾਂ ਦੇ ਹੋਣ ਨਾਲ ਜੰਗਲ ਨਹੀਂ ਛੱਡਿਆ ਕਰਦੇ✌️
ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ
ਸੜਨ ਵਾਲਿਆਂ ਦੀ ਤਦਾਦ ਵਧਦੀ ਜਾਂਦੀ ਏ ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵੱਧਦੀ ਜਾਂਦੀ ਏ
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ 🤫 ਬੜੇ ਨੇ ਕਾਂਵਾਂ 🐦 ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ..!!
ਦਿਲਦਾਰਾਂ ਦੀ ਕਮੀ ਤਾਂ ️ ਸਾਨੂੰ ਵੀ ਨੀ ਪਰ….ਜਜਬਾਤਾਂ ਨਾਲ 🚫 ਖੇਡੀਏ ਇਹੋ ਜਿਹਾ ਜਮੀਰ 🏼 ਨੀ.
ਔਕਾਤ ਸਾਲਿਆਂ ਦੀ ਅੱਖਾਂ ਮਿਲਾਉਣ ਦੀ ਵੀ ਹੈਣੀ ,ਤੇ ਗੱਲਾਂ ਭੁਲੇਖੇ ਦੂਰ ਕਰਨ ਦੀਆਂ ਕਰਦੇ ਨੇ
ਜਿੱਥੇ ਲੱਗਦੇ ਨਾ 🦶ਪੈਰ, ਓਥੇ ਲਾ ਤੇ 🚫ਬੰਨ੍ਹ ਨੀ…ਦੂਜਿਆਂ ਨੂੰ 🖕ਨਿੰਦੀ ਜਾਣਾ, ਸਾਡਾ ਕੰਮ ਨੀ⚠️….
ਪੁਰਾਣੇ ਖਿਡਾਰੀ ਆ ਸ਼ਾਹ ਜੀ..|| ਗੇਮ ਖੇਡਣੀ ਵੀ ਜਾਣਦੇ ਆ ਤੇ🗡ਪਾਉਣੀ ਵੀ

” ਹੁੰਦੀ ਚੋਟੀ ਦਿਆਂ ਬੰਦਿਆਂ ਚ ‘ ਗਿਣਤੀ , ਬੀਬਾ ਧਾਕੜ ਜਮੀਰਾਂ ਵਾਲੇ ਆਂ “
ਜਿੱਤ ਪੱਕੀ ਹੋਵੇ ਤਾਂ ਡਰਪੋਕ ਵੀ ਲੜਦਾ #ਬਹਾਦੁਰ ਓੁਹ ਹੁੰਦੇ ਜੋ ਹਾਰ ਵੇਖਕੇ ਵੀ ਮੈਦਾਨ ਨਹੀ ਛੱਡਦੇ.. ☂️
ਸੁਭਾਅ ਤਾਂ ਬੜਾ ਨਰਮ ਏ, ਪਰ ਜੇ ਕੋਈ ਦਿਲੋ ਲਹਿ ਜਾਵੇ ਉਹਦੇ ਲਈ ਨੀ ਰਹਿੰਦਾ
ਮਤਲਬੀ ਤਾਂ ਸਭ ਨੇ ਕੋਈ ਜ਼ਿਆਦਾ ਨੇ, ਕੋਈ ਘੱਟ ਨੇ
Game ਵੱਡੀ ਪਾਮਾਗੇ🤫 ਦਿਨ ਚੰਗੇ ਆ ਲੈਣ ਦੇ
ਜੇ ਕੋਈ ਸਾਡੇ ਵਰਗਾ ਮਿਲਿਆ ਤਾ ਜਰੂਰ ਦੱਸੀ.. ਮੁਬਾਰਕਾ ਅਸੀ ਆਪ ਦੇਣ ਆਵਾਗੇ
ਪਹਿਰਾਵਾ ਨਾਂ ਦੇਖੋ ਚਿਹਰੇ ਤੇ ਮੁਸਕਾਨ ਰਾਜਿਆਂ ਵਾਲੀ ਹੈ
ਫਿਰ ਤੋਂ ਨਿਕਲੇ ਆ ਜਿੰਦਗੀ ਦੀ ਤਲਾਸ਼ ਵਿੱਚ ਦੁਆ ਕਰਨਾ ਇਸ ਵਾਰ ਕੋਈ ਬੇਵਫਾਂ ਨਾ ਮਿਲੇ
ਹਰ ਵਾਰ ਅਲਫਾਜ ਹੀ ਕਾਫੀ ਨਹੀਂ ਹੁੰਦੇ, ਕਿਸੇ ਨੂੰ ਸਮਝਾਉਣ ਲਈ ਕਦੇ–ਕਦੇ ਚਪੇੜਾ ਵੀ ਛੱਡਣੀਆਂ ਪੈਂਦੀਆਂ ਨੇ ।🤭
ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ.🦁
️ਕਰੀ ਦਾ ਨੀ ਮਾਨ ਗੋਰੇ ਚਿੱਟੇ ਰੰਗ ਦਾ ਜੱਟ ਵੀ ਸ਼ਿਕਾਰੀ ਚਾਹੇ ਥੋੜਾ ਸੰਗ ਦਾ️
ਸਾਨੂੰ ਚੁੱਪ 🤫 ਰਹਿਣ ਦੇ ਸੱਜਣਾਂ ਸਮੁੰਦਰਾ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ ,,
ਜਜ਼ਬਾ ਰੱਖ ਸ਼ਿਕਾਰੀ ਦਾ, ਖੇਡੇ ਬਿਨ ਨੀ ਹਾਰੀ ਦਾ
ਚੰਦ ਸਿੱਕਿਆਂ ਚ ਵਿਕਣ ਕਿਰਦਾਰ ਖੋਖਲੇ ਜੰਗ ਜਿੱਤੀ ਹੋਈ ਹਰਾ ਦੇਣ ਯਾਰ ਦੋਗਲੇ
ਮੈਂ ਸੁਣੀਆ ਸੀ! ਦੁਨੀਆ ਰੰਗੀਨ ਏਪਰ ਤੈਨੂੰ ਰੰਗ ਬਦਲਦੇ ਦੇਖ ਕੇ ਯਕੀਨ ਹੋ ਗਿਆ
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ
ਰੁਤਬੇ ਜਾਗੀਰਾਂ ਦੇ ਨਹੀਂ, ਜ਼ਮੀਰਾਂ ਦੇ ਹੁੰਦੇ ਆ। ️
ਸ਼ਹਿਰ ਦੀ ਹਵਾ ਦਾ ਫ਼ਿਕਰ ਪਤੰਗਾ ਨੂੰ ਹੁੰਦਾ ਛੋਟੇ… �..ਬਾਜ਼ਾਂ ਨੂੰ ਨਈਂ
ਸਾਨੂੰ ਦੇਖ 👀#ਵੈਰੀਆਂ ਦਾਂ ਨਿੱਤ ਖੂਨ #ਖੋਲਦਾ.. ਸੜਦੇ ਬਥੇਰੇ #ਸਾਲਾ ਅੱਗੇ ਕੋਈ ਨੀ #ਬੋਲਦਾ..😐
ਹਲਾਤੋ ਸੇ ਲਗਤਾ ਹੈ ਮੌਤ ਜਵਾਨੀ ਮੈਂ ਹੋਗੀ
ਆਪਣੇ ਕਿਰਦਾਰ ਪਰ ਡਾਲ ਪਰਦਾ, ਹਰ ਸਖਸ਼ ਕਹਿ ਰਹਾ ਹੈ ਜ਼ਮਾਨਾ ਖਰਾਬ ਹੈ 🤫
ਅੰਦਾਜੇ ਤਾ ਹਮੇਸ਼ਾਂ ਗਲਤ ਹੁੰਦੇ ਆ ਪਤਾ ਤਾ ਕਾਕਾ ਵਾਹ ਪਏ ਤੇ ਲੱਗਦਾ…. 🤘
ਜੇ ਕੋਈ ਸਾਡੇ ਵਰਗਾ ਮਿਲਿਆ ਤਾ ਜਰੂਰ ਦੱਸੀ.. ਮੁਬਾਰਕਾ ਅਸੀ ਆਪ ਦੇਣ ਆਵਾਗੇ
Punjabi Caption For Instagram
Captions in Punjabi, Caption in Punjabi, Captions Punjabi, Punjabi Captions, Punjabi Captions Instagram, Punjabi Caption Instagram, Punjabi Captions For Instagram, Punjabi Caption For Instagram, Captions For Instagram in Punjabi, Caption For Instagram in Punjabi, Attitude Captions Punjabi, Attitude Caption Punjabi, Attitude Captions in Punjabi, Attitude Caption in Punjabi.
ਹਮ ਤੁਜਸੇ ਜਲੇਂ ਇਤਨੀਂ ਤੁਮਾਰੀਂ ਔਕਾਤ ਨਹੀਂ….
ਫੋਕੀ #Tor ਤੋ ਪਰੇ ,👌 ਚੰਗੇ ਆਪਣੇ ਘਰੇ .. ਸਦਾ ਮਸਤੀ ਚ #ਰਹੀਏ ਚਾਹੇ ਖੋਟੇ ਜਾ ਖਰੇ

ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ …ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..
ਰੀਸ ਘੁੱਗੀਆਂ-ਕਟਾਰਾਂ ਦੀ ਹੁੰਦੀ ਆ ਬਾਜਾਂ ਦੀ ਨੀ️
ਬਣੀ ਤਣੀ ਆ ਇਲਾਕੇ ਵਿੱਚ ਪੂਰੀ ਬਾਈ ਜੀ, ਬੰਦੇ ਦੋਗਲੇ ਤੋਂ ਰੱਖੀ ਦੀ ਆ ਦੂਰੀ ਬਾਈ ਜੀ️
ਮਾੜਾ ਸਮਾਂ ਆਉਣ ਤੇ ਘੁੱਗੀਆ ਕਬੂਤਰ ਵਰਗੇ ਵੀ ਸਲਾਹਾਂ ਦੇਣ ਲਗ ਜਾਂਦੇ ਨੇ ਕਿ ਊਡਾਰੀ ਕਿਵੇਂ ਮਾਰੀ ਦੀ
ਮਹਿਫ਼ਿਲ ਕੀ ਚੀਜ਼ ਆ ਮੇਲੇ ਲਾਵਾਂਗੇ ਜਿਨਾਂ ਮਚੋਗੇ ਹੋਰ ਮਚਾਵਾਂਗੇ
ਚੁਪ 🤐ਰਹਿਣਾ ਸਾਡੀ ਮਜਬੂਰੀ ਆ ਸੱਜਣਾ ,ਨਹੀਂ ਤਾਂ ਦੇਖਿਆ ਕਦੇ ਤਿਤਰ ਬਾਜਾਂ ਅੱਗੇ ਉਡਾਰੀ ਭਰਦੇ
ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾਂ
ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ..ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..
ਅਸੀਂ ਬੱਲਿਆ ਨਾ ਗਾਹਕ ਗੋਰੇ ਚੰਮ ਦੇ ਨਾ ਹੀ ਜਿਸਮਾਂ ਦੀ ਭੁੱਖ ਰੱਖੀ ਆ
ਮਜਾਕ ਚੱਲ ਜਾਦੇਂ ਆ ਸੱਜਣਾਂ ਪਰ ਚਲਾਕੀਆਂ ਨਹੀ
ਧੇਲੇ ਦੀਆਂ ਘੁੱਗੀਆਂ ਨਾਲ ਲਿੰਕ ਬਣਾ ਕੇ ਬਾਜ ਨੀ ਰੋਕੇ ਜਾਣੇ
ਕਾਕਾ ਹਿੰਮਤ ਗੱਲਾਂ ਚ ਨਹੀ ਦੱਸੀ ਜਾਂਦੀ, ਕਾਰਨਾਮਿਆਂ ‘ਚ ਦਿਖਾਓਣੀ ਪੈਂਦੀ ਆ
ਕਿਸੇ ਦੇ ਬੁਰੇ ਵਕਤ ਚ ਹੱਸਣ ਦੀ ਗਲਤੀ ਨਾ ਕਰਨਾ, ਇਹ ਵਕਤ ਹੈ ਜਨਾਬ ਚਿਹਰੇ ਯਾਦ ਰੱਖਦਾ ਹੈ
ਸਾਨੂੰ ਪਰਖਣਾ ਤਾਂ ਮਾੜੇ ਸਮੇਂ ਵਿੱਚ ਯਾਦ ਕਰੀ.. ਫਿਲਹਾਲ ਸਾਡੇ ਵਾਰੇ ਦੁਨੀਆ ਕੀ ਕਹਿੰਦੀ ਆ! ਉਹ ਸੁਣ 🚩
ਸਾਦਗੀ ਏਨੀ ਵੀ ਨਹੀਂ ਮੇਰੇ ਅੰਦਰ ਕੇ ਤੂੰ ਵਕਤ ਗੁਜਾਰੇ, ਤੇ ਮੈ ਮੁਹੱਬਤ ਸਮਝਾਂ
ਲਾਏ ਨੀ ਦਿਮਾਗ ਜਿੱਥੇ ਸਾਂਝ ਦਿਲ ਦੀ️
ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ, ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ
🚩ਅਸੀਂ ਆਪਣੀ ਰਿਆਸਤ ਦੇ ਰਾਜੇ ਹਾਂ👑 ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨਹੀਂ ਰੱਖਦੀ✅
ਕਈ ਸਾਡੇ ਹੱਸਣ ਕਰਕੇ ਹੀ ਸਾਡੇ ਤੋ ਤੰਗ ਨੇ…ਤੇ ਬਾਬਾ ਮੇਹਰ❣️ ਕਰੇ ਉਹ ਤੰਗ ਹੀ ਰਹਿਣਗੇ….
ਤੂੰ ਸਮਝ ਨਾ ਸਕੀ ਦਿਲ ਸਾਫ ਸੀ ਫੱਕਰਾਂ ਦੇ, ਬਸ ਥੋੜਾ ਵਕਤ ਲੱਗੂ, ਤੈਨੂੰ ਤੇਰੇ ਜਹੇ ਹੋ ਕੇ ਟਕਰਾਂਗੇ
ਦੁਸ਼ਮਣਾਂ ਦੀ ਮਹਿਫਲ ਵਿੱਚ ਮੇਰੀ ਮੌਤ ਦੀ ਸਾਜਿਸ਼ ਚੱਲ ਰਹੀ ਸੀ ਜਦੋਂ ਮੈਂ ਓਥੇ ਪਹੁੰਚਿਆ ਤਾਂ ਕਹਿੰਦੇ 22 ਬੜੀ ਲੰਮੀ ਉਮਰ ਏ ਤੇਰੀ
ਕਿੰਨੇ ਜੋਗਾ ਮੈਂ, ਉਹ ਪਹਿਚਾਣਦੇ ਨੀ ਹਾਲੇ 🧕ਬੇਬੇ ਤੇਰੇ ਪੁੱਤ ਨੂੰ ਉਹ, ਜਾਣਦੇ ਨੀ ਹਾਲੇ…
ਜਿੱਥੇ ਜੁੜੇ 🤝ਆ ਕੋਈ ਵਿਖਾਵਾ ਨਹੀਂ ਜਿੱਥੋਂ ਟੁੱਟ ਗਏ ਕੋਈ ਪਛਤਾਵਾ ਨਹੀਂ😉
ਨਾ ਮੈਂ ਗਿਰਾ ਨਾ ਮੇਰੀ ਉਮੀਦਾਂ ਦੇ ਮੀਨਾਰ ਗਿਰੇ ਕੁਝ ਲੋਕ ਮੈਨੂੰ ਗਿਰੌਣ ਲਈ ਬਾਰ ਬਾਰ ਗਿਰੇ🖕🖕
ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ👏 ਚਾਹੀਦੀ
ਹਰ ਗੱਲ ਦਾ ਜਵਾਬ ਦੇਵਾਂਗੇ ਕਿਤੇ ਚੱਲੇ ਥੋੜ੍ਹੀ ਆ ਯਾਰੀਆਂ ਚ ਨਫ਼ੇ ਭਾਲੀਏ ਦੱਲੇ ਥੋੜ੍ਹੀ ਆ ️
ਵੇਖ ਕੇ ਹਲਾਤ ਦੁਨੀਆਂ ਦੇ ਮਨ ਭਰੇ ਏਥੇ ਖੜਨ ਆਲੇ ਘੱਟ ਗੱਲਾਂ ਕਰਨ ਆਲੇ ਬੜੇ
ਹੱਸਦੇ ਚਿਹਰੇ ਪਿੱਛੇ ਸੱਜਣਾ ਰਾਜ ਬੜੇ ਨੇ, ਕਾਂਵਾਂ ਨੂੰ ਬੋਲਣ ਦੇ ਅੱਗੇ ਬਾਜ਼ ਖੜੇ ਨੇ..

ਮੈਨੂੰ ਆਪਣੀ ਹੀ ਲੋਰ ਏ.. ਹਰ ਕਿਸੇ ਦੇ ਸਮਝ ਨੀ ਆ ਸਕਦੀਆਂ ਇਹ ਗੱਲਾਂ ਹੀ ਹੋਰ ਨੇ…
ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਏ .. ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..☑️
ਹੌਸਲੇ ਬੁਲੰਦ ਰੱਖੀ ਦਾਤਿਆਂ, ਚੰਗੇ ਮਾੜੇ ਦਿਨ ਤਾਂ ਆਉਂਦੇ ਰਹਿੰਦੇ ਨੇ..👌
ਕਿਸੇ ਦਾ ਦਿਲ ਜਿੱਤਣ ਲਈ ਤਜਰਬਾ ਚਾਹੀਦਾ, ਨਈਂ ਤਾਂ ਬੰਦੇ ਤਾਂ ਲੋਕ pub g ਚ ਵੀ ਮਾਰੀ ਜਾਂਦੇ ਆ !!
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ..👬
ਹਵਾਵਾਂ ਕਰਨਗੀਆਂ ਫੈਸਲਾ #ਚਾਨਣ ਦਾ,, #ਦੀਵਾ ਉਹੀ ਚੱਲੂ ਜੀਹਦੇ ਚ #ਦਮ ਹੋਊ..
ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾਂ
ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ, ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ
ਅੰਤਰ ਸਮਝ ਲਵੋ ਜਨਾਬ ਤੁਸੀਂ ਮਹਿੰਗੇ ਹੋ ,ਤੇ ਅਸੀਂ ਕੀਮਤੀ😌
ਪਿੱਠ ਪਿੱਛੇ ਕੀਤਾ ਉਹ ਵਾਰ ਕਾਹਦਾਵੈਰੀ ਨਾਲ ਜੱਫੀਆ ਪਾਵੇ ਫਿਰ ਉਹ ਯਾਰ ਕਾਹਦਾ
ਅਜਾਦ #ਪਰਿੰਦੇ ਆਂ #ਸੱਜਣਾ,ਜੇ ਉੱਡਦੇ ਆਂ ਤਾਂ ਆਵਦੇ ਦਮ ਤੇ||
ਪਤਾ ਨਹੀਂ ਸੁਧਰ ਗਿਆ ਜਾਂ ਵਿਗੜ ਗਿਆ ? ਇਹ ਮਨ ਹੁਣ ਕਿਸੇ ਨਾਲ ਬਹਿਸ ਨਹੀਂ ਕਰਦਾ
ਮੰਜਿਲਾਂ ਦੀ ਉਚਾਈਆਂ ਦਾ ਕੋਈ ਖੋਫ ਨਹੀ ਸਾਨੂੰ ਸਾਡੀਆਂ ਮਿਹਨਤਾਂ ਤੇ ਮਾਣ ਆ..
ਦਿਲ ਵਿਚ ਖੋਟ ਹੈਨੀ, ਸਿਧਾ ਹਿਸਾਬ ਐ, ਬੰਦੇ ਅਸੀ ਚੰਗੇ ਬਸ image ਖਰਾਬ ਐ ..🤗
ਸ਼ੁਰੂਆਤ ਸਾਡੇ ਆਪਣਿਆਂ ਨੇ ਕੀਤੀ ਹੈ ਦੂਰ ਹੋਣ ਦੀ ਹੁਣ End ਅਸੀਂ ਕਰਾਂਗੇ..
ਆਪਣੀ ਬਦਨਾਮੀ ਤੇ ਆਪ ਹੱਸ ਰਹੇ ਨੇ ਖੁੱਦ ਗਵਾਚੇ…!! ਮੈਨੂੰ ਰਾਹ ਦੱਸ ਰਹੇ ਨੇ
ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ, ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ…..
ਵੋ ਖੁਦ ਨਹੀਂ ਬੋਲਾ ਕਰਤੇ ,ਜਿਨਕੇ ਕਿਰਦਾਰ ਬੋਲਤੇ ਹੈ
ਸਾਡੀ ਆਪਣੀ ਪਹਿਚਾਣ ਆ ਬੱਲਿਆ ਤੂੰ ਕੌਣ ਆ ਸਾਂਨੂੰ ਕੋਈ ਮਤਲਬ ਨੀ👎
ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ, ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ..🖕
Captions For Instagram in Punjabi
Captions in Punjabi, Caption in Punjabi, Captions Punjabi, Punjabi Captions, Punjabi Captions Instagram, Punjabi Caption Instagram, Punjabi Captions For Instagram, Punjabi Caption For Instagram, Captions For Instagram in Punjabi, Caption For Instagram in Punjabi, Attitude Captions Punjabi, Attitude Caption Punjabi, Attitude Captions in Punjabi, Attitude Caption in Punjabi.
ਜਦ ਯਾਰ ਵਿਕਣ ਲੱਗ ਜਾਣ ਤਾ ਫਿਰ ਬੰਦੇ ਨੂੰ AsLa ਖਰੀਦ ਲੈਣਾ ਚਾਹੀਦਾ ਏ
ਜਿੰਨਾ ਹੋ ਸਕੇ ਬਦਲਾਂਗੇ ਜਰੂਰ, ਕੁਝ ਆਪਣੇ ਆਪ ਨੂੰ ਤੇ ਕੁਝ ਸਮੇਂ ⌚ਨੂੰ

👉ਨਾਲ ਸਭਨਾਂ ਤੁਰੇ ਅਸੀਂ ਕੱਲੇ ਨੀ ਬਣੇ ਧੰਨਵਾਦ ਮਾਲਕਾਂ ਅਸੀਂ ਦੱਲੇ ਨੀ ਬਣੇ
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ
ਆਪਣੇ ਤੂੰ ਆਪ ch ਕੀ ਬਣੀ ਫਿਰਦੀ, ਨੀ ਬੇਬੇ ਜੱਟ ਨੂ ਵੀ ਕਾਲਾ ਟਿੱਕਾ⚫ ਲਾਉਦੀ ਆ🤗
ਮੈਨੂੰ ਹੱਦ ਵਿੱਚ ਰਹਿਣਾ ਪਸੰਦ ਹੈ, ਪਰ ਕੋਈ ਲੋਕ ਇਸਨੂੰ ਗ਼ਰੂਰ ਸਮਝਦੇ ਨੇ, ️
ਸਾਡੇ ਵਰਗੇ ਇੱਥੇ ਅਸੀਂ ਹੀ ਹਾਂ ਤੇਰੇ ਵਰਗੇ ਇੱਥੇ ਲੱਖਾਂ ਤੁਰੇ ਫਿਰਦੇ ਨੇ
ਪੈਸਾ ਦੇਖ ਕੇ ਯਾਰੀ ਲਾਉਣੀ, ਫਿਤਰਤ ਹੀ ਨਹੀਂ ਮਿੱਤਰਾਂ ਦੀ, ਇਕੱਲੇ ਰਹਿਣੇ ਪਸੰਦ ਕਰਦੇ ਆਂ, ਲੋੜ ਨੀ ਅਜਿਹੇ ਤਿੱਤਰਾਂ ਦੀ
ਸਾਡੀ ਉਹਦੇ ਨਾਲ ਨਾਂ ਬਣੇ ਜਿਹੜਾ ਆਕੜਾਂ ਕਰੇ, ਦਿਲ ਖੋਲ ਰੱਖ ਦਈਏ ਜਿੱਥੇ ਕੋਈ ਦਿਲ ਤੋਂ ਕਰੇ
ਸ਼ਤਰੰਜ ਵਿੱਚ ਵਜ਼ੀਰ ਅਤੇ ਜ਼ਿੰਦਗੀ ਵਿਚ ਜ਼ਮੀਰ ਮਰ ਜਾਏ ਤਾਂ ਸਮਝੋ ਖੇਡ ਖਤਮ |✔️
ਕਿੰਨੇ ਅਰਸੇ ਬੀਤ ਗਏ ਓਹਨਾਂ ਬਿਨਾ ਜਿੰਨਾ ਬਿਨ ਇੱਕ ਦਿਨ ਨਾ ਲੰਘਦਾ ਸੀ ||
ਜੇਬ ਚ ਪੈਸਾ ਹੋਣਾ ਚਾਹੀਦਾ, ਆਪਣੇ ਤੇ ਪਿਆਰ ਸਿਵੀਆ ਤੱਕ ਵੀ ਸਾਥ ਨਿਭਾ ਜਾਂਦੇ ਆ
ਸਾਊ ਬੰਦਿਆ ਚ ਹੁੰਦੀ ਸਾਡੀ ਗਿਣਤੀ ਬਹੁਤਾ ਚਕਵੀ ਮੰਡੀਰ ਤੋਂ ਨੀ ਦਬਦੇ
ਕਿਸੇ ਕੰਮ ਨਾ 🤪ਆਇਆ ਜੋ ਸਕੂਲਾਂ ਵਿੱਚ ਲਿਖਿਆ, ਅਸਲੀ ਤਰੀਕਾ ਜੀਣ ✌️ਦਾ ਦੁਨੀਆ ਤੋਂ ਸਿਖਿਆ
“ਕਿਰਦਾਰ” ਕੇ ਮੁਰੀਦ ਹੈਂ ਲੋਗ ,, ਜ਼ਬਰਦਸਤੀ ਦਿਲੋਂ ਪਰ ਰਾਜ ਨਹੀ ਕੀਆ ਜਾਤਾ,,
ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿਤਣੀ ਹੋਵੇ, ਸਾਡੀ ਕੋਸ਼ਿਸ਼ ਤਾਂ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ️
ਕਰੀ ਨਾ ਯਕੀਨ ਅਫਵਾਵਾਂ ਉੱਤੇ ਨੀ ਸਾਡੇ ਬੜੇ ਇਲਜ਼ਾਮ ਨੇ ਨਿਗਾਂਵਾ ਉੱਤੇ ਨੀ️
ਵਿਸ਼ਵਾਸ਼ ਨਾ ਕਰਲੀ ਕਿ ਉਹ ਜ਼ੁਬਾਨ ਤੇ ਪਿਆਰ ਰੱਖੀਂ ਬੈਠੇ ਨੇ… ਲੋਕ ਦੋ ਮੂੰਹੇ ਸੱਪ ਨੇ.. ਦਿਲਾਂ ‘ਚ ਖ਼ਾਰ ਰੱਖੀਂ ਬੈਠੇ ਨੇ
ਮਿੱਤਰਾਂ ਦਾ ਦਿਲ ਖੁਸ਼ ਰਹਿਣਾ ਚਾਹੀਦਾ, ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ
ਸਫ਼ਾਰਿਸ਼ਾਂਦੀ ਜ਼ਰੂਰਤ ਹੋਰਾਂ ਲੋਕਾਂ 👫 ਨੂੰ ਪੈਂਦੀ ਆ ਸਾਡੀ ਤਾਂ ਅੜੀ✊ਹੁੰਦੀ ਆ
ਹਮ ਤੋਂ ਅਨਪੜ ਹੈਂ ਆਪ ਨੇ ਕੋਨਸਾ ਪੜ ਲਿਖ ਕਰ ਖੁਦਾ ਕੋ ਜੀਤ ਲੀਆ 😍
ਭੇਦ ਤਾਂ ਅੱਜ ਵੀ ਜਾਣਦਾ ਸਾਰਿਆਂ ਦੇ ਪਰ ਕਦੇ ਖੋਲੇ ਨੀ
ਦਿਲਦਾਰਾਂ ਦੀ ਕਮੀ ਤਾਂ ️ ਸਾਨੂੰ ਵੀ ਨੀ ਪਰ….ਜਜਬਾਤਾਂ ਨਾਲ 🚫 ਖੇਡੀਏ ਇਹੋ ਜਿਹਾ ਜਮੀਰ 🏼 ਨੀ
ਮੇਰੀ ਰੀਸ ਨਾਂ ਕਰਿਆ ਕਰ ਪ੍ਰਦਾਨ, ਮੇਰੀ ਬਣੀ ਥੋੜਿਆ ਨਾਲ ਵਿਗੜੀ ਬਹੁਤਿਆਂ ਨਾਲ
ਤੁਹਾਡੇ ਕੋਲ ਕੀ ਹੈ ਲੋਕ ਇਹ ਵੇਖਦੇ ਨੇ ਤੁਸੀ ਕੀ ਹੋ ਇਹ ਨਹੀਂ ਵੇਖਦੇ

ਅੰਦਰੋਂ ਤਾ ਸਬ ਸੜੇ ਪਾਏ ਨੇ , ਬਾਹਰੋਂ ਰੱਖਦੇ ਨੇ ਸਾਰ ਬੜੀ , ਦਸ ਕੀਦਾ ਕੀਦਾ ਨਾਮ ਲਵਾ, ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ
ਲੋਕ ਅੱਜ ਕੱਲ ️ ਚੰਗੇ ਦਿਲ ਨੀ…ਚੰਗੇ ਦਿਨ ਦੇਖਦੇ ਨੇ.
ਕਿਸੇ ਨੂੰ ਐਨੀ ਛੇਤੀ ਜੱਜ ਨਾ ਕਰੋ, ਕੀਤੇ ਫਿਰ ਆਪਣੀ ਗਲਤੀ ਤੇ ਪਛਤਾਵਾ ਹੋਵੇ।
ਅੱਦੀ lyf ਕੱਲੇਆ ਦੀ ਲੰਘ ਗਈ ਰਕਾਨੇ, ਉਹ ਵੀ ਲੰਘ ਜਾਣੀ ਜਿਹੜੀ ਰਹਿ ਗਈ half ਬੱਲੀਏ
ਅਸੀਂ ਤਾ ਠੰਡੇ ਹੀ ਰਹਿੰਦੇ ਆ ਸੱਜਣਾਅੱਗ ਤਾ ਓਹਨਾ💢 ਦੇ ਲਗਦੀ ਆਜੋ ਸਾਨੂੰ ਦੇਖ👀 ਕੇ ਸੜਦੇ ਆ🚫🚫
ਐਸ਼ ਦੀ ਜ਼ਿੰਦਗੀ ਜਿਉਂਦੇ ਆ darling ਅਸੀਂ ਕਿਸੇ ਦਾ ਖੌਫ਼ ਨਹੀਂ ਰੱਖਦੇ
ਫੱਕਰਾ ਦਾ ਦਿਲ ਤੋੜ ਕੇ ਨੀ ਤੂੰ ਕਿੱਥੇ ਜਾਏਗੀ ਜਿੱਥੇ ਵੀ ਜਾਏਗੀ ਧੋਖੇ ਹੀ ਖਾਏਗੀ
ਰੇਤ ਦੇ ਘਰ ਬਣਾ ਕੇ ਲਹਿਰਾ ਨਾਲ ਪਿਆਰ ਨਾ ਕਰੀ_ ਇਹ ਤਾਂ ਮਿਲਣ ਆਈਆ ਵੀ ਘਰ ਉਜਾੜ ਦਿੰਦੀਆਂ ਨੇ
🚩ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ,ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ
ਘਰ 👉ਬੈਠਿਆਂ ਨੀ ਮਿਲ਼ਦੇ 👌ਮੁਕਾਮ ਬੱਲਿਆ ਬੜੇ ਅੌਖੇ ਬਣਦੇ ਨੇ👉 ਨਾਮ ਬੱਲਿਆ…
ਜੋ ਕੁਝ ਪੱਲੇ ਆ ਰੱਬ ਜਾਣਦਾ ਦਿਖਾਵਾ ਕਰਨ ਦੀ ਆਦਤ ਨੀ
ਅਸੂਲਾਂ ਦੀ ਜਿੰਦਗੀ 🏼 ਜਿਉਣੇ ਆਂ ਮਿੱਤਰਾ..ਤਗੜਾ 🤞 ਜਾਂ ਮਾੜਾ ਦੇਖ ਕਦੇ ਬਦਲੇ ਨੀ
ਜਿਹੜੇ ਨਾਲ ਰਿਹ ਕੇ ਨੀ ਕੁਝ ਕਰ ਸਕੇ. ਓ ਖਿਲਾਫ ਹੋ ਕੇ ਕੀ ਪੱਟ ਲੈਣਗੇ #ਲੀਰਾ🖕
ਸੋਚ ਕੇ ਵਿਗਾੜੀ ਸਾਡੇ ਨਾਲ ਸਾਨੂੰ ਮੁੜ ਕੇ ਆਉਣ ਦੀ ਆਦਤ ਨੀ️
ਮੇਰੇ ਹੁੰਦਿਆ ਦੱਸਦੇ ਡਰੇ ਕਿਉਂ..ਬੇਖੌਫ ਰਿਹਾ ਕਰ ਹਾਣਦੀਏ
ਸਾਡੀ ਅੋਕਾਤ ਪਰਖਣ ਲਈ ਤੇਰੀ ਵੀ ਤਾਂ ਕੋਈ ਅੋਕਾਤ ਹੋਣੀ ਚਾਹੀਦੀ ਆ
ਹਮ ਵੋਹ ਮਜ਼ਿਲ 🥇ਕੇ ਰਾਹੀ ਹੈਂ, ਜੋ ਹਰ ਕਿਸੀ ਕੇ ਨਸੀਬ ਮੇਂ ਨਹੀ ਹੋਤੀ
👉️ਦਿਲ ਦੇ ਨੀ ਮਾੜੇ ਪਰਖ ਕੇ ਦੇਖ ਲਈ ਅਫਵਾਹਾਂ ਤਾ ਬਹੁਤ ਨੇ ਵਰਤ ਕੇ ਦੇਖ ਲਈ
ਆਦਤ ਨੀਵੇਂ ਰਹਿਣ ️ ਦੀ ਆ ਮਿੱਤਰਾ…ਕਿਸੇ 🚫 ਅੱਗੇ ਝੁਕਣ ਦੀ 🏼 ਨੀ.
ਵੈਰੀਆਂ ਲਈ ਹਮੇਸ਼ਾ ਆਪਣਾ ✌ ਇਕੋ ਈ ਜਵਾਬ ਆ ਜੇ ਤੁਸੀ 👊 ਨੀ ਸਿੱਧੇ ਪੁੱਤ ਦਿਮਾਗ ਆਪਣਾ ਵੀ ਖਰਾਬ ਆ 😡
ਇਕੱਠੇ ਕਰ ਲਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ ਉਡਾਂਗੇ ਜਰੂਰ! ਸਾਫ ਹੋ ਲੈਣਦੇ ਅਸਮਾਨਾਂ ਨੂੰ🎯
ਲੋਕੀ ਜਿਹਦੇ ਉੱਤੇ ਅਸਲਾਂ ਨੇ ਤਾਂਣੀ ਫਿਰਦੇ ਉਹਨੂੰ ਅਸਲੇ ਚੋ ਦਿੱਸਦੀ ਏ ਤੂੰ ਬੱਲੀਏ।🔫
ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇਈ, ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ
ਉਹੀ ਅੰਤ ਦੇਖਣ ਨੂੰ ਕਾਹਲੇ ਨੇ ਜੋ ਮੈਂ ਆਪਣੀ ਹੱਥੀ ਪਾਲੇ ਨੇ️️
ਨਾਲੇ ਸਾਡੇ ਨਾਮ ਤੋ ਧੂਆਂ ਮਾਰਦੇ, ਨਾਲੇ ਕਰਦੇ ਆ ਕਾਪੀ ਜੱਟੀ ਦੀ ..
Caption For Instagram in Punjabi
Captions in Punjabi, Caption in Punjabi, Captions Punjabi, Punjabi Captions, Punjabi Captions Instagram, Punjabi Caption Instagram, Punjabi Captions For Instagram, Punjabi Caption For Instagram, Captions For Instagram in Punjabi, Caption For Instagram in Punjabi, Attitude Captions Punjabi, Attitude Caption Punjabi, Attitude Captions in Punjabi, Attitude Caption in Punjabi.
ਘਰਾਂ ਵਿੱਚੋ ਉੱਠ ਕੁੜੇ ਕਬਰਾਂ ਚ ਰਹਿੰਦੇ ਆਂ। ਹੁਣ ਖਬਰਾਂ ਚ ਘੱਟ ਕੁੜੇ ਸਬਰਾਂ ਚ ਰਹਿੰਦੇ ਆਂ
ਉਸ ਯਾਰ ਦਾ ਕੀ ਵਿਸਾਹ ਕਰਨਾ , ਜਿਹੜਾ ਦੁਸ਼ਮਣ ਦਾ ਵੀ ਯਾਰ ਹੋਵੇ

ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ …ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..
ਵਖ਼ਤ ਸਭ ਕੁਝ ਦਿਖਾ ਦਿੰਦਾ ਹੈ ਲੋਕਾਂ ਦਾ ਸਾਥ ਵੀ ਤੇ ਲੋਕਾਂ ਦੀ ਔਕਾਤ ਵੀ.
ਉੱਡ ਲੈਣ ਦੇ ਤਿੱਤਰਾ ਨੂੰ ਹਲੇ ਵਹਿਲ ਕਿਥੇ ਮਿੱਤਰਾਂ ਨੂੰ
ਆਕੜ ਚ ਨੀ ਅਣਖਾਂ ਚ ਰਹਿੰਦੇ ਆ ਗਲ ਪਿੱਠ ਪਿੱਛੇ ਨਹੀਂ ਸਿੱਧੀ ਮੂੰਹ ਤੇ ਕਹਿੰਦੇ ਆ
ਮਿਹਨਤਾਂ ਕੀਤੀਆਂ ਮਿੰਨਤਾਂ ਨੀ , ਤਾਂਹੀ ਕਿਸੀ ਗੱਲ ਦੀ ਚਿੰਤਾਂ ਨੀ।✔️
ਜੇ ਮੂੰਗਫਲੀ ਦੋ ਮਹਿਨੇ ਬਾਜਾਰ ਵਿਚ ਆ ਜਾਵੇ, ਤਾਂ ਬਦਾਮਾਂ ਦੇ ਰੇਟ ਨੀ ਘੱਟਦੇ ਹੁੰਦੇ
ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ ਉਹਨਾਂ ਦੇ ਕਿਹੜਾ ✈️ਜਹਾਜ਼ ਖੜੇ ਆ🤘
ਸੁਭਾਅ ਹੀ ਬਦਲ ਗਏ ਨਹੀਂ ਚੰਗੇ ਅਸੀਂ ਵੀ ਬਹੁਤ ਸੀ
ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ
ਜਾਣ ਪਹਿਚਾਣ ਤਾਂ ਕੁਝ ਖ਼ਾਸ ਨਹੀਂ ਪਰ ਨਜ਼ਰਾਂ ‘ਚ ਸਭ ਦੇ ਆਂ
ਪਿਆਰ ਤੇ ਇੱਜਤ ਕਰਨ ਵਾਲਿਆ ਦੇ ਦੀਵਾਨੇ 🤗ਹਾਂ ਪੈਸਾਂ ਤੇ ਕਾਰਾਂ ਦੇਖ ਕੇ ਕਦੇ ਯਾਰ ਨੀ ਬਦਲੇ..!
ਦੂਰੀਆਂ 🌍ਵਿੱਚ ਹੀ ਪਰਖੇ ✅ਜਾਂਦੇ ਨੇ ਰਿਸ਼ਤੇ 🤞ਅੱਖਾਂ 👀ਸਾਹਮਣੇ ਤਾਂ ਸਾਰੇ ਹੀ 🫶ਵਫ਼ਾਦਾਰ ਹੁੰਦੇ ਨੇ ||
ਜੇ ਸਾਲੇ ਸ਼ੀਸ਼ੇ ਨਾ ਹੁੰਦੇ.. ਖੂਬਸੂਰਤੀ ਦੇ ਵੀ ਅਲੱਗ ਪੇਮਾਨੇ ਹੋਣੇ ਸੀ, ਫਿਰ ਲੋਕ ਸ਼ਕਲਾ ਦੇ ਨਹੀ ,ਬਸ ਰੂਹਾ ਦੇ ਦੀਵਾਨੇ ਹੋਣੇ ਸੀ
ਤੁਮ ਅਪਨੀ ਫਿਕਰ ਕਰੋ ਜਨਾਬ ਹਮ ਤੋਂ ਪਹਿਲੇ ਸੇ ਹੀ ਬਦਨਾਮ ਹੈਂ️
ਚਿਹਰੇ ਉੱਤੇ ਰੱਖਕੇ ਹਾਸੇ ਜ਼ਿੰਦਗੀ ਜਿਉਣਾਂ ਸਿੱਖਗੇ ਆਂ️.
ਬਹੁਤ ਗੱਲਾਂ ਦਿਲ ‘ਚ save ਕੀਤੀਆਂ ਨੇ TiMé ਆਉਣ ਤੇ MentioN ਕਰਾਂਗੇ
ਮੈਂ ਉਹਨਾਂ 🕒ਸਮਿਆਂ ਚ ਅੱਤ ਕਰਵਾਤੀ ਬੱਲਿਆ….👉 ਜਿਨਾਂ ਸਮਿਆਂ ਚ 🚍ਬੱਸ ਨੂੰ ਤੂੰ ਪੀਂ📯 ਕਹਿੰਦਾ ਸੀ….
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,♣️
6 ਸੱਜੇ-ਖੱਬੇ,6 ਹੁੰਦੇ ਡੱਬ ਨਾਲ ਨੀ🌹
ਦਿਲ ਦੇ ️ ਫਕੀਰ ..ਸ਼ਾਹੀ 👑 ਵੱਜਦਾ ਘਰਾਣਾ
ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ . ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ

ਵਿਕਣ ਵਾਲੇ ਹੋਰ ਵੀ ਨੇਂ, ਜਾਜਾ ਕੇ ਖਰੀਦ ਲੈ , ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆਂ ਕਰਦੇ ਹਾ
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ ਖੱਚਾਂ ਨੂੰ ਕੀ ਪਤਾ ਮਿੱਤਰਾਂ ਦੀਆਂ ਮਾਰਾਂ ਦਾ
ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ , ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ
ਕਿਸੇ ਨੂੰ ਸੁੱਟਣ ਦੀ ਜਿੱਦ ਨੀ। ਖੁਦ ਨੂੰ ਬਣਾਉਣ ਦਾ ਜਨੂੰਨ ਆ ।️
ਪਹਿਚਾਣ 🗿ਸਾਡੀ🏽 ਸਭ ਨੂੰ ਆ ਪਰ ਪਸੰਦ ਕਿਸੇ ਕਿਸੇ 🏽ਨੂੰ ਆ🤟
ਫੱਕਰ ਬੰਦੇ ਆਂ ਸੱਜਣਾਂ, ਨਾਂ ਡਿੱਗੇ ਦਾ ਗਮ ਨਾਂ ਚੜਾਈ ਦੀ ਹਵਾਂ
ਭੇਤੀ ਤਾਂ ਕਈਆ ਦੇ ਆ ..ਬਸ ਲੰਕਾ ਢਾਉਣ ਦੇ ਸ਼ੋਕੀਨ ਨੀ ।।
ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ, ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ
ਹੱਸਦੇ ਵੱਸਦੇ ਰੱਖੀਂ ਰੱਬਾ ਲੋਕਾਂ ਨੇ ਤਾਂ ਸੜਦੇ ਹੀ ਰਹਿਣਾ
ਜਿਹੜੀਆਂ ਨਜ਼ਰਾਂ ਨਾਲ ਨਜ਼ਰਅੰਦਾਜ਼ ਕਰਦਾ ਏਂ…ਓਹੀ ਨਜ਼ਰਾਂ ਨਾਲ ਲੱਭਿਆ ਕਰੇਂਗਾ.️
ਇਹ ਦੁਨੀਆਂ ਦਾਰੀ ਬੜੀ ਗੰਦੀ ਚੀਜ਼ ਆ ਉਹ ਕਹਿੰਦੇ ਨੀ ਹੁੰਦੇ, ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਿਓ|
ਵੱਡੇ ਮੰਤਰੀ ਵੀ ਵੋਟਾਂ ਲਈ ਨੇ ਹੱਥ ਅੱਡਦੇ LINE ਮਿੱਤਰਾਂ ਦੇ ਪਿੱਛੇ ਲੱਗੀ ਵੱਡੀ ਦੇਖ ਕੇ
ਜਿਹੜੇ ਕਰਦੇ ਆ 🕜 ਇਗਨੌਰ ਬੱਲੀਏ..Jatt ਵੀ 🤞 ਕਰਦਾ ਨੀ ਉਨ੍ਹਾਂ ਉੱਤੇ 🚫 ਗੌਰ ਬੱਲੀਏ
ਰੱਬਾਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ, ਪਰ ਚਿਹਰੇ ਤੇ ਮੁਸਕਾਨ ਤੇ ਦਿਲਦਰਿਆ ਰੱਖੀ….👏
ਰੱਬ ਦੀ ਰਜਾ ਦੇ ਵਿਚ ਰਹਿਣਾ ਸਿੱਖਿਆ, ਕੀਤਾ ਕਿਸੇ ਗੱਲ ਦਾ ਗ਼ਰੂਰ ਕੋਈ ਨਾ
ਮੈਂ ਬੁਰਾ ਹੂੰ.. ਮਾਨਤਾ ਹੂੰ ਲੇਕਿਨ ਮੈੰ ਤੁਮੇ ਭੀ ਜਾਨਤਾ ਹੂੰ
ਤੁਹਾਡੀ ਸੋਚ ਸੋਹਣੀ ਹੋਣੀ ਚਾਹੀਦੀ ਆ ਫੇਰ ਤੁਸੀਂ ਸਭ ਨੂੰ ਸੋਹਣੇ ਲੱਗੋਗੇ
ਇਸ਼ਕ ਮੁਹੱਬਤ ਲਈ ਮਰਨ ਦੀਆਂ ਗੱਲਾਂ ਪੁਰਾਣੀਆਂ ਨੇ ਸੱਜਣਾ, ਹੁਣ ਜੇ ਤੈਨੂੰ ਕਦਰ ਨੀ ਤਾਂ ਸਾਨੂੰ ਵੀ ਪਰਵਾਹ ਨੀ
ਚੁੱਪ ਤੋਂ ਵੱਡਾ ਕੋਈ ਜਵਾਬ ਨਹੀਂ ਤੇ ਸਬਰ ਤੋਂ ਵੱਡਾ ਕੋਈ ਆਨੰਦ ਨਹੀਂ
ਥਾਂ ਥਾਂ ਤੇ 👊ਪੰਗੇ ਨਈਉ ਲੈਂਦਾ ਬੱਲੀਏ👧 ਜਿਹਨਾਂ ਪਿਛੇ 💀ਅੜਦਾ ਉਹ ਬੰਦੇ ਖਾਸ ਨੇ
ਸ਼ਹਿਰ ਦੀ ਹਵਾ ਦਾ ਫ਼ਿਕਰ ਪਤੰਗਾ ਨੂੰ ਹੁੰਦਾ ਛੋਟੇ… �..ਬਾਜ਼ਾਂ ਨੂੰ ਨਈਂ
ਸਾਡੀਆਂ ਬਾਹਾਂ ਨੂੰ ਦੇਖ ਕੇ ਅੰਦਾਜਾ ਲਾਉਣ ਵਾਲਿਓ ….ਥਰਮਾਮੀਟਰ ਬੁਖਾਰ ਚੈੱਕ ਕਰਦਾ ਦਲੇਰੀ ਨੀ🤘
ਭੁੱਲਿਆ ,ਨੀਂ ਪੰਗੇ ਭਾਮੇਂ ਫੱਕਰ ਹੋਇਆ,,ਆ ਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ ,,
ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ..ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..☑️
💢ਜਿੰਨੀ ਦਿੱਤੀ 🕉️ਰੱਬ ਨੇ ਆ ਕੱਢੁ 🥳ਟੌਰ ਨਾਲ….ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ🤷♂️
ਪਿਂੱਠ ਪਿੱਛੇ ਬੁਰਾਈ ਓਹੀ ਕਰਦੇ ਨੇ ਜਿਨ੍ਹਾਂ ਦੀ ਔਕਾਤ ਨਹੀਂ ਸਾਡੀ ਬਰਾਬਰੀ ਕਰਨ ਦੀ
Attitude Captions Punjabi
Captions in Punjabi, Caption in Punjabi, Captions Punjabi, Punjabi Captions, Punjabi Captions Instagram, Punjabi Caption Instagram, Punjabi Captions For Instagram, Punjabi Caption For Instagram, Captions For Instagram in Punjabi, Caption For Instagram in Punjabi, Attitude Captions Punjabi, Attitude Caption Punjabi, Attitude Captions in Punjabi, Attitude Caption in Punjabi.
ਦਿਲੋਂ ਨਈਂਓ 😡ਮਾੜੇ 👉ਭਾਵੇਂ ਲੋਕ ਕਹਿੰਦੇ ਆ…ਜਾਣਦੇ ਆ ਮੁੱਲ ਜਿਹੜੇ ਨਾਲ ਰਹਿੰਦੇ ਆ
ਰੂਹਾਂ ਦੀਆ ਸੁਣਕੇ ਰੂਹਾਂ ਨਹੀਂ ਠੱਗਦੇ, ਜਦੋਂ ਆਪਣੇ ਖੇਡਾਂ ਖੇਡਨ ਫੇਰ ਉਹ ਅਪਣੇ ਨਹੀਂ ਲਗਦੇ

ਐਵੇਂ ਹੀ ਨਹੀਂ ਕੋਈ ਕੌੜਾ ਬਣ ਜਾਂਦਾ ਹਰ ਬੰਦੇ ਦੀ ਆਪਣੇ ਇਕ ਕਹਾਣੀ ਹੁੰਦੀ ਹੈ
ਕਿਸੀ ਕੀ ਦੁਨੀਆ ਸੇ ਕੋਈ ਮਤਲਬ ਨਹੀਂ ਹਮੇਂ ਖੁੱਦ ਕਿ ਦੁਨੀਆਂ ਕੇ ਬਾਦਸ਼ਾਹ ਹੈਂ ਹਮ
ਕੋਈ ਹਾਰ ਨੀ ਕੋਈ ਜਿੱਤ ਨੀ ਇਹ ਦੁਨੀਆ ਕਿਸੇ ਦੀ ਮਿੱਤ ਨੀ ️
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ..👍
ਟਿੱਚਰਾਂ ਕਰਦੇ ਨੇਂ ਲੋਕ, ਜਲ਼ਦੀ ਹੋਵਾਂਗੇ ਮਸ਼ਹੂਰ ਬਲੇਆ .ਵੇਖਣ ਨੂੰ ਵੀ ਤਰਸੇਂਗਾ, ਮਿਲਣਾ ਤਾਂ ਬੜੀ ਦੂਰ ਬਲੇਆ ️
ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ
ਸੁਪਨੇ ਜੋ ਵੇਖੇ ਸਭ ਪੂਰੇ # ਹੋਣਗੇ ਸਬਰਾਂ ਦੀ ਘੜੀ ⌚ ਕਹਿੰਦੇ # ਮਿੱਠੀ 😚 ਹੁੰਦੀ ਏ
ਤਜਰਬੇ ਉਮਰਾਂ ਨਾਲ ਨਹੀਂ, ਹਲਾਤਾਂ ਨਾਲ ਆਉਂਦੇ ਨੇ
ਥਾਂ ਥਾਂ ਤੇ 👊ਪੰਗੇ ਨਈਉ ਲੈਂਦਾ ਬੱਲੀਏ👧 ਜਿਹਨਾਂ ਪਿਛੇ 💀ਅੜਦਾ ਉਹ ਬੰਦੇ ਖਾਸ ਨੇ
🤞ਜਿਉਂਦੀਆਂ ਰਹਿਣ ੳ ਅੱਖਾਂ ਜਿੰਨ੍ਹਾ ਵਿੱਚ ਰੜਕਦੇ ਆਂ️
ਪਿਆਰ ਤੇ ਇੱਜਤ ਕਰਨ ਵਾਲਿਆ ਦੇ ਦੀਵਾਨੇ 🤗ਹਾਂ..ਪੈਸਾਂ ਤੇ ਕਾਰਾਂ ਦੇਖ ਕੇ ਕਦੇ ਯਾਰ ਨੀ ਬਦਲੇ..!!!
ਚੱਲਦੇ ਰਹਿਣਗੇ ਕਾਫਲੇ, ਮੇਰੇ ਬਗੈਰ ਵੀ ਏਥੇ। ਇੱਕ ਤਾਰਾ ਟੁੱਟਣ ਨਾਲ, ਆਸਮਾਨ ਸੁੰਨਾ ਨਹੀਂ ਹੁੰਦਾ।
ਬਦਲ ਗਏ ਲੋਗ ਅਹਿਸਤਾ-ਅਹਿਸਤਾ, ਅਬ ਤੋ ਅਪਨਾ ਭੀ ਹਕ ਬਨਤਾ ਹੈ‼✌☠️
ਅਸੂਲਾਂ ਦੀ ਜਿੰਦਗੀ 👍ਜਿਉਣੇ ਆਂ ਮਿੱਤਰਾ..ਤਗੜਾ 🤞 ਜਾਂ ਮਾੜਾ ਦੇਖ “,ਕਦੇ ਬਦਲੇ ਨੀ…
ਚਮਗਿੱਦੜ ਸੂਰਜ ਨੂੰ ਪਸੰਦ ਨਹੀ ਕਰਦੇ..ਇਸ ਗੱਲ ਨਾਲ ਸੂਰਜ ਨੂੰ ਕੀ ਫ਼ਰਕ ਪੈਂਦਾ
ਸਾਡੇ ਆਉਣ ਦੀ ਉਡੀਕ ਕਰ ਬੱਲਿਆ ਤੇਰੇ ਰਹਿੰਦੇ ਵੀ ਭੁਲੇਖੇ ਦੂਰ ਕਰ ਦਿਆਗੇ☠️
ਅੱਥਰੇ ਦਬਾਈ ਦੇ ਆ ਮਾੜੇ ਨਹੀਓ ਦੱਬੀ ਦੇ….
ਵਖਤ ਸਿਖਾ ਰਿਹਾ… ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ .
ਜੇ ਆਜੇ ਕੰਮ ਲੋਟ ਬਹੁਤੀ ਹਵਾ ਨਹੀਂ ਕਰੀ ਦੀ ਬਗਾਨੇ ਹਥਿਆਰਾਂ ਨਾਲ ਫੋਟੋਗਰਾਫੀ ਨਹੀਂ ਕਰੀ ਦੀ️✅
ਤੂੰ ਪਿਆਰ️ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ
ਬਾਜ ਕਦੇ ਨੀਵੀਂ ਥਾਂ ਤੇ ਬਹਿੰਦੇ ਨਹੀਓ ਹੁੰਦੇ , ਆਰ-ਪਾਰ ਵਾਲੇ ਕਦੇ ਖਹਿੰਦੇ ਨਹੀਓ ਹੁੰਦੇ🌹
ਦੁਨੀਆਂ ਡਿੱਗਦੇ ਦੇਖ ਕੇ ਹੱਸਦੀ ਏ ਚੜਾਈ ਦੇਖ ਕੇ ਸੜ੍ਹਦੀ ਏ ️
ਭਾਵੇਂ ਸ਼ਕਲੋੰ ਨਹੀ ਸੋਹਣੇ,🚫ਰੱਬ ਸੋਹਣਾ ਜ਼ਮੀਰ ਦਿੱਤਾ, ਜੇਬਾ ਨੋਟਾਂ ਨਾਲ ਨਹੀ ਭਰੀਆਂ, ਪਰ ਦਿਲ ਅਮੀਰ ਦਿੱਤਾ ❣️
ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ, ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ…..
ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ |
ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ
💢ਜਿੰਨੀ ਦਿੱਤੀ 🕉️ਰੱਬ ਨੇ ਆ ਕੱਢੁ 🥳ਟੌਰ ਨਾਲ….ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ🤷♂️
ਜੋ ਹਨੇਰੀਆਂ ਨਾਲ ਹੀ ਢਹਿ ਜਾਣ, ਉਹ ਚੁਬਾਰੇ ਨਾਂ ਸਮਝੀਂ ਪ੍ਰਧਾਨ, ਰੱਬ ਦੀ ਰਜ਼ਾ ‘ਚ ਰਹਿਨੇ ਆ, ਹੰਕਾਰੇ ਨਾਂ ਸਮਝੀਂ
ਇੱਕ ਗੱਲ ਯਾਦ ਰੱਖੀ ਸੱਜਣਾ ..ਦੂਜਾ ਮੌਕਾ ਕਹਾਣੀਆਂ ਦਿੰਦੀਆ ਨੇ ! ਜਿੰਦਗੀ ਨਹੀ ..!
ਹਮ ਦਿਲ ਕੇ ਬਾਦਸ਼ਾਹ ਲੋਗ ਹੈ,ਨਾ ਮੁਹੱਬਤ ਬਦਲਤੇ ਹੈਂ ਨਾ ਯਾਰ
ਸਭ ਦੇ ਆ ਭੇਤੀ ਅਸੀਂ ਮਿੱਤਰਾਂ ਕਿਹੜੇ ਕਰਦੇ ਬੜਾ ਤੇ ਕਿਹੜੇ ਸੜਦੇ ਬੜਾ🔰
ਤੂੰ ਕਦਰ ਕਰਨੀ ਛੱਡੀ ਸੀ, ਮੈ ਫਿਕਰ ਕਰਨਾ ਛੱਡਤਾ
ਉਹ ਬੰਦਾ_ਆਮ ਨਹੀ ਹੋ ਸਕਦਾ ਜਿਹਨੂੰ ਹਰਾਉਣ ਲਈ ਲੋਕ ਕੋਸਿਸ਼ਾਂ ਨਹੀ,, ਸ਼ਾਜਿਸਾਂ ਕਰਨ ✌️
ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..
ਉਹ ਬੰਦਾ ਆਮ ਨਹੀਂ ਹੋ ਸਕਦਾ ਜਿਸਨੂੰਹਰਾਉਣ ਲਈ ਕੋਸ਼ਿਸ਼ਾ ਨਹੀਂ ਸਾਜਿਸ਼ਾ ਕੀਤੀਆਂ ਜਾਣ !!�
ਪੁੱਤ ਸਾਡੇ ਨਾਲ ਰਹਿ ਕੇ ਤੇਰੀ ਪਹਿਚਾਣ ਹੋਈ ਆਂ, ਸਾਡੇ ਤੋਂ ਪਹਿਲਾਂ ਤੈਨੂੰ ਜਾਣਦਾ ਈ ਕਿਹੜਾ ਸੀ…👉ਯਾਦ-ਰੱਖੀ
ਰਮਜ਼ਾਂ ਰਲ਼ੀਆਂ ਚੰਗੀਆਂ ਨੇ ਜੰਗਾਂ ! ਟਲ਼ੀਆਂ ਚੰਗੀਆਂ ਨੇ..
ਨੀਵਿਆਂ ਦੇ ਅੱਗੇ ਸਦਾ ਰਹੀਏ ਝੁਕ ਕੇ ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਆ
ਵੱਖਤ🕜 ਹੀ ਬਤਾਏਗਾ ਕੋਣ ਕੈਸਾ ਥਾ ਅਗਰ ਹੱਮ 🤭ਬੋਲੇਗੇ ਤੋ 🕜ਵਖਤ ਕਈ ਕਿਆ ਅਹਿਮੀਅਤ ਰਹਿ ਜਾਏਗੀ
ਬਦਨਾਮ ਹੋਣਾ ਵੀ ਕੋਈ ਆਮ ਗੱਲ ਨੀ ਕਾਲਜੇ ਫੁਕਣੇ ਪੈਂਦੇ ਨੇ ਲੋਕਾਂ ਦੇ️
ਬੱਸ ਇਹਨਾਂ ਕੁ ਮਾਣ ਆ ਆਪਣੇ ਕਿਰਦਾਰ ਤੇ, ਕੋਈ ਛੱਡ ਬੇਸ਼ੱਕ ਜਾਵੇ, ਪਰ ਭੁਲਾ ਨਈ ਸਕਦਾ
ਕਿਸੇ ਲਈ “ਅਹਿਮ” ਹੋਣ ਦਾ ਵੀ ਬਸ ਕਈ ਵਾਰ “ਵਹਿਮ” ਹੀ ਹੁੰਦੈ
ਸ਼ਖਸ਼ੀਅਤ ਹੋਵੇ ਤਾਂ ਹੀ ਦੁਸ਼ਮਣ ਬਣਦੇ ਨੇ.. ਨਹੀਂ ਤਾਂ ਅੱਜ ਕੱਲ ਮਾੜੇ ਬੰਦੇ ਵੱਲ ਕੌਣ ਵੇਖਦਾ..👑
ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ, ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ
ਨੀਵਿਆਂ ਦੇ ਅੱਗੇ ਸਦਾ ਰਹੀਏ ਝੁਕ ਕੇ ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਏ
ਜੋ ਦੱਸਣੀ ਪਵੇ ਉਹ ਪਹਿਚਾਣ ਨਹੀ ਹੁੰਦੀ🤘
ਚਾਹੇ ਦੇਰ ਨਾਲ ਸਹੀ, ਪਰ ਵਾਪਸੀ ਸ਼ਾਨਦਾਰ ਕਰਾਂਗੇ..
ਜੇ ਤੂੰ ਮੂੰਹ ਫੇਰ ਲਿਆ, ਤੇ ਆਉਣਾ ਅਸੀਂ ਵੀ ਨੀਂ, ਤੂੰ ਰੁੱਸਦਾ ਰਹਿ ਸੱਜਣਾ,ਪਰ ਮਨਾਉਣਾ ਅਸੀਂ ਵੀ ਨੀਂ..
Attitude Caption Punjabi
Captions in Punjabi, Caption in Punjabi, Captions Punjabi, Punjabi Captions, Punjabi Captions Instagram, Punjabi Caption Instagram, Punjabi Captions For Instagram, Punjabi Caption For Instagram, Captions For Instagram in Punjabi, Caption For Instagram in Punjabi, Attitude Captions Punjabi, Attitude Caption Punjabi, Attitude Captions in Punjabi, Attitude Caption in Punjabi.
ਜੇ ਚੰਗਿਆ ‘ਚ ਗਿਣੋਗੇ ਤਾ ਸਾਡੇ ਜਿਹਾ ਕੋਈ ਨਹੀਂ ਜੇ ਮਾੜਿਆ ‘ਚ ਗਿਣੋਗੇ ਤਾ ਪਹਿਲੀਆ ਚ ਆਵਾਗੇ
ਆਉਣ ਦੀ ਉਡੀਕ⏱ਕਰ ਬੱਲਿਆ ਰਹਿੰਦੇ ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ ਤੇਰੇ

ਜਿੰਨਾ ਹੋ ਸਕੇ ਬਦਲਾਂਗੇ ਜਰੂਰ, ਕੁਝ ਆਪਣੇ ਆਪ ਨੂੰ ਤੇ ਕੁਝ ਸਮੇਂ ⌚ਨੂੰ
ਸਾਨੂੰ ਯਾਰੀ ਤੇ ਦੁਸ਼ਮਣੀ ਉਥੇ ਹੀ ਕਬੂਲ ਹੁੰਦੀ ਆ.. ਜਿੱਥੇ ਲੋਕ ਜੁਬਾਨ ਦੇ ਮੁੱਲ ਜਾਣਦੇ ਹੋ..!
ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ, ♏️
TREND ਨਾਲ ਤਾਂ ਦੁਨੀਆਂ ਚਲਦੀ ਹੋਊ… ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…✌✌
ਅੰਦਰੋਂ ਤਾਂ ਸਬ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ ਦਸ ਕੀਦਾ-ਕੀਦਾ ਨਾਮ ਲਵਾ,ਸਾਥੋਂ ਸਾਡੇ ਹੀ ਖਾਂਦੇ ਖਾਰ ਬੜੀ️
ਆਜ਼ਾਦ ਕਰ ਦਈਦਾ ਉਹ ਪਰਿੰਦਾ ਜਿਹੜਾ ਨਿੱਤ ਨਵੇਂ ਪਿੰਜਰੇ ਦਾ ਚਾਹਵਾਨ ਹੋਵੇ..
ਬੁਰਾ ਨਹੀ ਹੂੰ ਸਾਹਿਬ, ਬਸ ਆਪਕੋ ਅੱਛਾ ਨਹੀ ਲਗਤਾ |🖕
ਮੰਜਿਲ ਤਾਂ ‘ਮੌਤ’ ਏ 🍂 ਸਫ਼ਰ ਦਾ ਮਜ਼ਾ ਲਵੋਂ ✨
ਬਗਾਵਤ ਕੀ ਹੁੰਦੀ ਤੂੰ ਹਲੇ ਪਛਾਣਦਾ ਨਹੀਂ ਨਾ ਰਾਜੇ ਨਾ ਤੂੰ ਸਾਨੂੰ ਹਲੇ ਜਾਣਦਾ ਨਹੀਂ
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ, ਸ਼ਕਲ ਤਾਂ ਉਮਰ ਤੇ ਹਾਲਾਤਾ ਨਾਲ ਬਦਲ ਜਾਂਦੀ ਹੈ
ਅਸੀਂ ਕਿਸੇ ਨੂੰ ਬੁਰਾ ਨੀਂ ਕਹਿੰਦੇ ਪਰ ਔਕਾਤ ਸਾਨੂੰ ਸਭ ਦੀ ਪਤਾ..
ਪੁਰਾਣੇ ਖਿਡਾਰੀ ਆ ਸ਼ਾਹ ਜੀ..|| ਗੇਮ ਖੇਡਣੀ ਵੀ ਜਾਣਦੇ ਆ ਤੇ🗡ਪਾਉਣੀ ਵੀ
ਗੋਰੇ ਰੰਗ ਤੇ ਨਾ ਮਰੇ ਮੁੰਡਾ ਦਿਲ ਦਾ ਐ ਗਾਹਕ ਨੀ ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ️🎯
ਨਹੀਂਓਂ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ
ਪਾ ਕੇ ਮਾੜੇ ਉੱਤੇ ਰੋਹਬ ਹਵਾ ਨੀ ਦਿਖਾਈ ਦੀ ਫੜ ਮੰਗਵੀਂ ਦੁਨਾਲੀ ਸ਼ੇਰਾ ਫੋਟੋ ਨੀ ਕਰਾਈ ਦੀ
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ
ਅਸੀਂ ‘ਕੀਮਤ’ 💰 ਨਾਲ ਨਹੀਂ, ਕਿਸਮਤ’ ਨਾਲ ਮਿਲਦੇ 🤗 ਹਾ !!
ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ ️
ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ..ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ
ਸਾਨਾਂ ਜਹੇ ਜੱਟ ਦੇਖ ਪਾਉਂਦੇ ਬਿੱਲੋ ਡੈਸ਼ ਰੂਡ ਤਾਂ ਹੋਣਗੇ ਕਿਉਂਕਿ ਦੁਆਬਾ ਪਦੈਸ਼
ਜ਼ਿੰਦਗੀ ਬਹੁਤ ਖ਼ੂਬਸੂਰਤ ਆ ਜੇ ਲੋਕ ਆਪਣੇ ਕੰਮ ਨਾਲ ਕੰਮ ਰੱਖਣ ਤਾਂ ..|
ਹੋਰਾਂ ਨਾਲੋਂ ਨੀਵੇਂ ਜ਼ਰੂਰ ਹੋਵਾਂਗੇਪਰ ਕਿਸੇ ਦੇ 🏼 ਗੁਲਾਮ ਨਹੀਂ
ਇੱਜਤ ਅਤੇ ਚਪੇੜ, ਦੋਵੇਂ ਤਿਆਰ ਰੱਖੋ ਜੋ ਜਿਸ ਲਾਇਕ ਹੋਵੇ, ਬਸ ਦੇ ਦਿਆ ਕਰੋ
ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!! ਉੱਝ ਗਲੇਲਾਂ ਨਾਲ ਕਦੇ ਬਾਜ ਨੀ ਮਰਦੇ .
ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,, ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ.
ਪਲਟਾਂਗੇ ਤਖਤੇ ਜਮਾਨੇਂ ਦੀ ਜੁਬਾਨ ਦੇ, ਹੌਸਲੇ ਬੁਲੰਦ ਨੇ ਤਰੱਕੀ ਕਰ ਲੈਣ ਦੇ..!
ਮਨਜੂਰ ਹੈ ਥੋੜਾ ਰੁੱਕ ਕੇ ਚਲਣਾ♂️ਪਰ ਚੱਲਾਂਗੇ ਆਪਣੇ ਦਮ ਤੇ
ਜੁੱਤੀ ਚੱਟ ਚੱਟ ਵਾਕਬੀ ਨੀ ਪਾਈ ਦੀ 👉ਲੰਡੂ ਬੰਦੇ ਨਾਲ ਬਹੁਤੀ ਸਾਂਝ 👎ਨੀ ਵਧਾਈ ਦੀ
4 ਦਿਨ ਮੂੰਗਫ਼ਲੀ 🥜 ਦੇ ਆਉਣ ਨਾਲ ਬਦਾਮਾ ਦੇ RATE ਨਹੀਂ ਕੱਟਦੇ ਬੱਲਿਆਂ
ਲੋਕ ਅੱਜ ਕੱਲ ️ ਚੰਗੇ ਦਿਲ ਨੀ…ਚੰਗੇ ਦਿਨ ਦੇਖਦੇ ਨੇ.
ਸਾਡੀ ਵੇਖ ਕੇ ਚੜਾਈ…ਦਿਲ ਘਟਦਾ ਕਿਉ ਤੇਰਾ…ਤੈਨੂੰ ਕਿਹਾ ਸੀ ਨਾ ਬੀਬਾ …ਟਾਈਮ ਆਊਗਾ ਨੀ ਮੇਰਾ
ਸਾਡੀ ਮਾੜੀ ਮੋਟੀ #ਗੱਲ ਨੂੰ ਤੁਸੀ ਚੱਕੀ🗣 ਜਾਦੇਂ ਓ,,, #ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ😡 🤬 ਜਾਦੇਂ ਓ,,,
ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ, ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ
ਵੈਰ ਲਈ ਵੀ ਇੱਕ Level ਚਾਹੀਦਾ ਛੋਟੇ ਵੀਰ, ਤੇ ਮਿੱਟੀ ਖਾਣਿਆਂ ਨਾਲ ਭਿੜਨਾ ਮੇਰੀ ਫ਼ਿਤਰਤ ਚ ਨੀ..
ਹਮੇਸ਼ਾ ਤਿਆਰੀ ‘ਚ ਰਿਹਾ ਕਰੋ ਜਨਾਬ, ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ
ਜੇ ਚੰਗਾ ਨਹੀਂ ਕਰਨਾ ਤਾਂ ਮਾੜਾ ਵੀ ਨਹੀਉਂ ਕਰਨਾ ਏਹੋ ਜ਼ਿੰਦਗੀ ਦਾ ਅਸੂਲ ਐ ਜੋ ਯਾਰ️ਦੀ ਪਿੱਠ ਪਿੱਛੇ ਮਾੜਾ ਬੋਲੇ ਉਹ ਯਾਰ ਨਹੀਂ ਸੱਜਣਾਂ ਬੰਦਾ ਫਜ਼ੂਲ ਐ
ਘੜੀ ਸਮਾਂ ਦੱਸਦੀ ਆ ਮਿੱਤਰਾ ਹਾਦਸੇ ਨੀ ,ਬੇਗੀਆਂ ਹੇਠਾਂ ਗੋਲੇ ਲਗਦੇ ਆ ਬਾਦਸ਼ੇ ਨੀ।
ਦਿਖਾਵਿਆਂ ਵਿੱਚ ਨੀ ਪਏ ਕਦੀ ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ
ਇਹ ਜੋ ਚੰਗੇ ਲੱਗਦੇ ਨੇ ,ਅਸਲ ਵਿੱਚ ਇਹ ਚੰਗੀ ਨਹੀਂ ਕਰਦੇ
ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ, ਮਿੱਤਰਾ ਅੱਗ ਤਾ ਜਰੂਰ ਲੱਗੀ ਆ
ਹੱਸਣ #ਖੇਡਣ ਆਏ ਆ #ਜਿੰਦੇ ਕੋਈ #ਮੁਕਾਬਲਾ ਕਰਨ ਥੋੜ੍ਹੀ ️
ਸ਼ੇਰ ਦੀ ਭੂਖ ਤੇ ਸਾਡੀ look ਕਾਕਾ ਦੋਵੇਂ ਖ਼ਤਰਨਾਕ ਨੇ
ਹਰ ਕੰਮ ਲਈ ਫ਼ਰਿਸ਼ਤੇ ਨੀ ਭਾਲੀ ਦੇ, ਤੇ ਖੇਡਾਂ ਖੇਡਣ ਲਈ ਕਦੇ ਰਿਸ਼ਤੇ ਨੀ ਭਾਲੀ ਦੇ,,,🍂
🕌ਮਹਿਲ ਵਿੱਚ👬 ਰਹਿ ਕੇ🌄 ਬਾਗ ਨੀ ਭੂਲੀਦੇ🐯 💼ਕਾਕਾ ਥੋੜ੍ਹੀ👉 ਜੀ ਬਦਮਾਸ਼ੀ ⚔️ਕਰਕੇ ਕਦੇ 🔫 ਉਸਤਾਦ ਨੀ ਭੂਲੀਦੇ
ਅੱਖ 👁ਦਾ ਤਜ਼ਰਬਾ ਏ ਇੱਲ ਨਾਲ ਦਾ ਗੱਬਰੂ ਫ਼ੱਟੇ ਚ ਗੱਡੇ 🔨ਕਿੱਲ ਨਾਲ ਦਾ🏆
ਮਾਰੂਥਲਾਂ ਨੇ ਕਦੋਂ ਕੀਤੀ ਏ ਪਰਵਾਹ ਸੋਕੇ ਦੀ ਤੂੰ ਬਾਰਿਸ਼ ਹੋਣ ਦਾ ਬਹੁਤਾ ਗ਼ਰੂਰ ਨਾ ਕਰ….
ਕਿਸਮਤ ਹਾਰ ਜਾਵੇ ਤਾਂ ਗੱਲ ਵੱਖਰੀ ਆ ਉੱਝ ਗਲੇਲਾਂ ਨਾਲ ਕਦੇ ਬਾਜ ਦੇ ਨਹੀ ਮਰਦੇ
ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ ️
Attitude Captions in Punjabi
Captions in Punjabi, Caption in Punjabi, Captions Punjabi, Punjabi Captions, Punjabi Captions Instagram, Punjabi Caption Instagram, Punjabi Captions For Instagram, Punjabi Caption For Instagram, Captions For Instagram in Punjabi, Caption For Instagram in Punjabi, Attitude Captions Punjabi, Attitude Caption Punjabi, Attitude Captions in Punjabi, Attitude Caption in Punjabi.
ਯੈਕੀਆਂ ਨਾਲ ਹੋ ਕੇ Attach ਸੋਹਣੀਏ ਭੁੱਲੀ ਫਿਰੇ Bullet Black ਸੋਹਣੀਏ
ਕੱਚੀ ਉਮਰ ਨਾ ਦੇਖ ਦਿਲਾਂ ਪੱਕੇ ਬਹੁਤ ਇਰਾਦੇ ਨੇ, ਨਜ਼ਰਾ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਧੇ ਨੇ।

ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇ ਉੱਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ
ਕਿਸੇ ਨੂੰ ਸੱਚਾ ਸਾਬਤ ਕਰਨ ਲਈ 😍😍ਕਈ ਵਾਰ ਬੰਦੇ ਨੂੰ ਖੁੱਦ ਝੂਠਾ ਬਣਨਾ ਪਏ ਜਾਦਾ 😔😔
ਵਖਤ ਸਿਖਾ ਰਿਹਾ… ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ
ਜੋ ਦੱਸਣੀ ਪਵੇ ਉਹ ਪਹਿਚਾਣ ਨਹੀ ਹੁੰਦੀ🤘
ਬਹੁਤ ਖੁਸ਼ ਰਹੀਦਾ ਆ ਹਮੇਸ਼ਾ,ਕਿਉ ਕੀ ਉਮੀਦ ਅਸੀ ਖੁਦ ਤੋ ਰੱਖੀਦੀ ਐ ਦੂਸਰਿਆ ਤੋ ਨਹੀ..
ਜਿੰਨੀ ਪਹਿਚਾਣ ਬਣਉਣੀ ਆਪਣੀ ਬਣਾਉ, ਲੋਕਾਂ ਦਾ ਨਾਮ ਜੱਪ ਕੇ ਕੁੱਝ ਨਹੀ ਮਿਲਨਾ |️
ਖੁਦ ਨਾਗ ਛੇੜਕੇ ਆਖਣ ਸਾਡੇ ਲੜਿਆ ਕਿਉਂ ਇਹ ਨੀ ਸੋਚਦੇ ਪੈਰ ਪੂਛ ਤੇ ਧਰਿਆ ਕਿਉਂ..
ਰਾਹ ਮੰਜਿਲਾ ਨੂੰ ਜਾਣ ਵਾਲੇ #ਲਭੇ ਹੋਏ ਆ..ਸ਼ੋਂਕ ਕਰਨੇ ਆ ਪੂਰੇ ਜੇੜੇ ਦਿਲ ਵਿੱਚ #ਦੱਬੇ ਹੋਏ ਨੇ
ਸ਼ੇਰ 🐅 ਜਿਡਾ ਦਿਲ ਆ💞, ਹੰਕਾਰ ਨਹਿਉ ਕਰੀਦਾ ਰੱਬ ਤੋ 🚀 ਬਗੈਰ ਨਹਿਉ 👆ਕਿਸੇ ਕੋਲੋ ਡਰੀਦਾ.
ਸਾਡੀ ਕਦਰ ਸਾਨੂੰ ਚਾਹੁਣ ਵਾਲਿਆਂ ਤੋਂ ਪੁੱਛ, ਦੁਨੀਆਂ ਤਾਂ ਹੋਰ ਬਹੁਤ ਕੁੱਝ ਕਹਿੰਦੀ ਆ..
ਹਰ ਗੱਲ ਸਾਂਝੀ ਕਰਨੀ, ਪਰ ਸਹੀ ਵਕਤ ਦੀ ਉਡੀਕ ਹੈ, ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ |🤫
ਜਿਹੜਾ ਰੱਬ ਵੱਲੋ ਦਿੱਤਾ ਉਹੋ ਸਾਹ ਬੋਲਦਾ। ਮੇਰਾ ਹਾਰਿਆ ਦੇ ਵਿੱਚ ਪੂਰਾ ਨਾ ਬੋਲਦਾ
ਸ਼ਰੀਫਾ de 22 ਆ, ਵੈਲੀਆ de ਜਵਾਈ ਆ,,
ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ ! ਦੱਸ ਕੀਹਦਾ ਕੀਹਦਾ ਨਾਮ ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ !
ਦੂਜੀਆਂ ਦੇ ਗੁਨਾਹ ਤਾਂ ਹਰ ਕੋਈ ਦੇਖ ਲੈਂਦਾ, ਬਸ ਆਪਣੇ ਗੁਨਾਹ ਦੇਖਣ ਲਈ ਕਿਸੇ ਕੋਲ ਸ਼ੀਸ਼ਾ ਨਹੀਂ,,
ਲੋਕੀਂ ਦਾਅਵਾ ਕਰਦੇ ਨੇ ਮੈਨੂੰ ਜਾਣਨ ਦਾ, ਜਦਕਿ ਮੈਂ ਖੁਦ ਅਣਜਾਣ ਹਾਂ ਆਪਣੇ ਆਪ ਤੋਂ
ਤੇਰੀਆਪਣੀ Thinking, ਸਾਡੀ ਆਪਣੀ Approach, ਅਸੀ ਚੰਗੇ ਜਾ ਮਾੜੇ – ਤੂੰ ਜੋ ਮਰਜੀ ਸੋਚ
ਚੀਤੇ ਕੁੱਤਿਆਂ ਦੀ ਦੌੜ ਚ ਨੀ ਭੱਜਦੇ ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨੀ….
👉ਜੇ ਚੁੱਪ ਮੁੱਹਰੋ🎤ਬੰਦਾ ਤਾਂ 👉ਭੁੱਲੇਖੇ ਨਈਓ ਰੱਖੀਦੇ
ਦਾਦਾ ਸਾਡਾ ਕਹਿੰਦਾ ਸੀ ਜਿਹੜਾ ਬੰਦਾ ਮੂੰਹ ਦਾ ਮਿੱਠਾ ਦਿਲ ਤੋਂ ਨਿਰੀ ਜ਼ਹਿਰ ਹੀ ਹੁੰਦਾ ਏ
ਵਕਤ ਨੂੰ ਬਰਬਾਦ ਨਾ ਕਰੋ, ਜੋ ਭੁੱਲ ਜਾਵੇ ਉਹਨੂੰ ਯਾਦ ਨਾ ਕਰੋ
ਮਾਨਾ ਕਿ ਤੂਮ ਲਫ਼ਜੋਂ ਕੇ ⚜️ ਬਾਦਸ਼ਾਹ ਹੋ, ਪਰ ਖਾਮੋਸ਼ੀ ਪਰ ਤੋ ਰਾਜ਼ ਹਮ ਕਰਤੇ ਹੈਂ..
️ਪਿਆਰ ਤੇ ਵਪਾਰਸਾਨੂੰ ਰਾਸ ਆਏ ਨਾ👍
ਸਾਨੂੰ ਨਾ ਸਿਖਾਵੀਂ ਕਿਸੇ ਨਾਲ ਮਿਲਣ ਦੇ ਸਲੀਕੇਪਿਆਰ ਹੋਵੇ ਜਾਂ ਨਫ਼ਰਤ ਬੜੀ ਸ਼ਿੱਦਤ ਨਾਲ ਕਰਦੇ ਹਾਂ ਅਸੀਂ..!!
ਖਾਸ ਨਹੀ ਬਸ ਆਮ ਜਹੇ ਆ ਕੁਝ ਸੱਚੇ ਕੁਝ ਬਦਨਾਮ ਜਹੇ ਆ ️
ਬਗਾਵਤਾਂ ਲਈ ਵੀ ਕਲੇਜਾ ਚਾਹੀਦਾ ਤਲਵੇ ਚੱਟਣ ਲਈ ਇਕ ਜੀਭ ਹੀ ਕਾਫੀ ਹੈ
ਜਮਾਨਾ ਹਮਸੇ ਜਲਤਾ ਹੈ, ਜਮਾਨੇ ਸੇ ਹਮ ਨਹੀ🤘
ਹੋਰਾਂ ਨਾਲੋਂ ਨੀਵੇਂ👏ਜ਼ਰੂਰ ਹੋਵਾਂਗੇ .ਪਰ ਕਿਸੇ ਦੇ 👌ਗੁਲਾਮ ਨਹੀਂ ….
ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ.
ਹੋਗੀ ਜਜ਼ਬਾਤਾਂ ਨਾਲ ਛੇੜਛਾੜ ਜੀ ਤਾਂ ਹੀ ਤਾ ਸੁਭਾਅ ਦੇ ਹੁਣ ਤੱਤੇ ਹੋਗੇ
ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ.
🧐ਜਿਹੜਾ ਮਾਰਦਾ ਏ MiSS ਉਹ ਹਥਿਆਰ ਬਦਲੋ..!! ਜਿਹੜਾ ਕਰਦਾ ਗ਼ਦਾਰੀ ਉਹ YaaR ਬਦਲੋ.👬.!!
ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ… 👍
ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ
ਮਿਹਨਤਾਂ ਨਾਲ ਤਕਦੀਰ ਬਣਦੀ ਆ ਨਾ ਕੇ ਪੰਡਿਤਾਂ ਨੂੰ ਹੱਥ ਦਿਖਾਉਣ ਨਾਲ
ਬੱਲਿਆ ਚੀਜਾਂ ਬਦਲਣ ਦੇ ਸ਼ੌਕੀ ਆਂ,ਯਾਰ ਤੇ ਗਰਾਰੀ ਅੱਜ ਵੀ ਓਹੀ ਆ..
ਹੱਸਣ ਖੇਡਣ ਆਏ ਆ ਜਿੰਦੇ ਕੋਈ ਮੁਕਾਬਲਾ ਕਰਨ #ਥੋੜ੍ਹੀ
ਦੇਖ ਅੱਖਾ ਵਿੱਚ ਝਲਕੇ ਗਰੂਰ ਨੀ…ਇਹ ਤਾ ਮਾਲਕ ਦੇ ਨਾਮ ਦਾ ਸਰੂਰ ਨੀ…
Attitude Caption in Punjabi
Captions in Punjabi, Caption in Punjabi, Captions Punjabi, Punjabi Captions, Punjabi Captions Instagram, Punjabi Caption Instagram, Punjabi Captions For Instagram, Punjabi Caption For Instagram, Captions For Instagram in Punjabi, Caption For Instagram in Punjabi, Attitude Captions Punjabi, Attitude Caption Punjabi, Attitude Captions in Punjabi, Attitude Caption in Punjabi.
ਲੋਕਾਂ ਵਾਂਗੂੰ ਕਰਦੇ ਜੇ ✖ ਦੱਗੇਬਾਜ਼ੀਆਂ ਸਾਡੇ ਸਿਰ ਯਾਰੀਆਂ ਦਾ Crown ਹੁੰਦਾ ਨਾ 🔚
ਮੈਨੂੰ ਕਿਸੇ ਦੇ ਬਦਲਣ ਦਾ ਕੋਈ ਦੁੱਖ ਨੀ ਮੈਂ ਤਾਂ ਆਪਣੇ ਏਤਬਾਰ ਤੋਂ ਸ਼ਰਮਿੰਦਾ 🔐ਆ

ਬੁਰਾ ਤੋ ਹਰ ਕੋਈ ਹੈ ਜਾਨੀ ,ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ
ਮਿੱਠਾ ਸੁਭਾਅ ਏ ਸਾਡਾ ਜਿਵੇ ਰਸ🥤 ਗੰਨੇ ਦਾ..ਪਰ ਰੋਹਬ ਵੀ ਨੀ ਝਲਦੇ ਕਿਸੇ LaNdU 😡ਬੰਦੇ ਦਾ..❗️
ਜੋ ਭੀ ਹੋਗਾ ਮੂੰਹ ਪਰ ਹੋਗਾ, ਸ਼ਰਾਫਤ ਦਿਖਾਣੇ ਕਾ ਸ਼ੌਕ ਨਹੀਂ ਹੈ ਹਮੇਂ,
ਓੁੱਝ ਦੇਖਣ ਨੂੰ #GenTle ਜਹੀ #LooK ਯਾਰ ਦੀ…ThoUghT #ReBeL ਰੱਖੇ ਨੇ #BaD #LinK ਬੱਲੀਏ…
ਆਦਤ ਨੀਵੇਂ ਰਹਿਣ ️ ਦੀ ਆ ਮਿੱਤਰਾ…ਕਿਸੇ 🚫 ਅੱਗੇ ਝੁਕਣ ਦੀ 🏼 ਨੀ.
ਮੇਰੀ ਏਨੀ ਕੂ ਔਕਾਤ 👑 ਤੇਰੀ ਔਕਾਤ ਵਿੱਚੋਂ ਬਾਹਰ
️ਉੱਤੋਂ ਚੰਗਾ ਚੰਗਾ SOUND ਕਰਦੇ,ਸਾਲੇ ਐਵੇਂ FUCK AROUND ਕਰਦੇ️
ਕਿੰਨੇ ਅਸੀਂ ਚੰਗੇ ਕਿੰਨੇ ਅਸੀਂ ਬੁਰੇ ਆ ਜਾਣਦੇ ਨੇ ਉਹ ਅਸੀਂ ਜਿੰਨਾ ਨਾਲ ਤੁਰੇ ਆ
ਹੱਸਣਾ ਨਹੀ ਛੱਡਿਆ ਬਸ ਵਿਰਲਿਆ ਨਾਲ ਈ ਹੱਸੀਦਾ
ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ਲੋਂਕ ਤਾਂ ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ
ਸਾਨੂੰ 🤟ਸਮਝਣ ਲਈ💕ਦਿਲ ਵਰਤੀ, ਦਿਮਾਗ਼ ਤਾ ਵਹਿਮ ‘ਚ ਹੀ ਰੱਖੂ.
ਸਾਨੂੰ ਦੇਣ ਮੱਤਾਂ ਉਹ ਜੋ ਸਾਡੇ ਸਿਰੋਂ ਹੰਕਾਰੇ️
ਮਾਣ ਤਾਣ ਪਤਾ ਲੱਗਜੂ ਕਦੇ ਦੇਖਲੀ ਬਰਾਬਰ ਅੜਕੇ
ਕਹਿੰਦਾ ਅੱਜ ਤੂੰ block ਕੀਤਾ ਨਾ ਇਕ ਗੱਲ ਯਾਦ ਰੱਖੀ ਕਦੇ searcha ਮਾਰੇਗੀ
ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ..ਪਰ ਰੋਹਬ ਵੀ ਨੀ ਝਲਦੇ ਕਿਸੇ LaNdU 😡ਬੰਦੇ ਦਾ..!
ਸ਼ਕਲਾਂ ਤੋ ਰੀਠੇ ਆ , #ਦੀਲ ਤੋ ਬਦਾਂਮ ਆ, ਲੋਕਾਂ ਵਿੱਚ ਘੁੰਮਦੇ ਆ , #ਸਮਝੀ ਨਾ ਆਂਮ #ਆ
👉ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ, ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ..✌️
ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ…
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ, ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ
ਹੁਣ ਕੁਝ ਚਲਾਕੀਆਂ ਸਿੱਖਿਆਂ ਨੇ, ਕਿਉਕਿ ਮੇਰੀ ਸਾਦਗੀ ਕਿਸੇ ਨੂੰ ਪਸੰਦ ਨੀ ਆਈ
ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ..ਪਰ ਰੋਹਬ ਵੀ ਨੀ ਝਲਦੇ ਕਿਸੇ LaNdU 😡ਬੰਦੇ ਦਾ..!👌
ਦਾਗ਼ ਹੋਣ ਖੁਦ ਤੇ…ਤਾਂ ਸ਼ੀਸ਼ੇ ਨੂੰ ਨੀ ਕੋਸੀ ਦਾ ਚੰਗਾ ਜੇ ਨਾ ਕਰ ਪਾਈਏ ਤਾਂ ਕਿਸੇ ਦਾ ਮਾੜਾ ਵੀ ਨੀ ਸੋਚੀਦਾ️
ਦੁਸ਼ਮਨ ਵੀ ਅੜਨ ਵਾਲਿਆਂ ਦੇ ਹੀ ਬਣਦੇ ਆ, ਦੋਗਲਿਆ ਦੇ ਤਾ ਸਾਰੇ ਯਾਰ ਹੀ ਹੁੰਦੇ ਨੇ
ਜਾਣ ਪਛਾਣ ਦੀ ਗੱਲ ਛੱਡਦੇ ਮਿੱਠਿਆ ਬਣਦੀ ਸਭ ਨਾਲ ਆਂ ਪਰ ਦਿਖਾਵੇ ਨੀ ਕਰਦੇ
ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ🌸ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ
ਲੋਕ ਆਪਣੀਆ ਖੂਬੀਆ ਦਾ ਦਿਖਾਵਾ ਕਰਦੇ ਨੇ..ਪਰ ਮੈਨੂੰ ਆਪਣੀਆ ਕਮੀਆ ਤੋ ਮਸ਼ਹੂਰ ਹੋਣਾ ਪਸੰਦ ਹੈ
️ਬਾਪੂ ਜਿੰਨਾ ਕਰਾ ਸਤਿਕਾਰ ਵੱਡੇ ਬਾਈ ਦਾ ਇੱਕ ਵਾਰੀ ਮਿਲ ਕੇ ਕੋਈ ਜਾਨ ਨੀ ਬਣਾਈ ਦਾ️
ਮੂੰਹ ਉੱਤੇ ਮਿੱਠੇ ਰਹਿਣ ਪਿੱਠ ਪਿੱਛੇ ਬੋਲਦੇ, ਸਾਡੇ ਕੋਲੋਂ ਖ਼ਾਕੇ ਸਾਨੂੰ ਮਾੜਾ ਬੋਲਦੇ
ਦਿੱਲ❣️ਪਰਖਿਆ ਕਰ ਸੱਜਣਾ ਅਸੀਂ ਜੁਬਾਨ ਦੇ ਬੌਹਤੇ ਮਿੱਠੇ ਨਹੀੱ |
ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ, ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ..!!
ਜਿੱਥੇ ਜੁੜੇ ਆ ਕੋਈ ਦਿਖਾਵਾ ਨੀ.. ਜਿੱਥੋਂ ਟੁੱਟੇ ਆ ਕੋਈ ਪਛਤਾਵਾ ਨੀਂ….
ਪਿਆਰ ਤੇ ਸਿਆਸਤ ਉਹੀ ਜਿੱਤਦਾ, ਜਿਹੜਾ ਰੱਜ ਕੇ ਝੂਠ ਬੋਲਦਾ ਹੋਵੇ..!!
ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ, ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ
In conclusion, crafting Captions in Punjabi effectively can truly enhance the way your Instagram posts connect with your audience. Our guide has provided you with ample ideas to create meaningful and captivating Punjabi Captions For Instagram, injecting cultural richness into your social media presence. Remember, using Captions in Punjabi not only enhances the relatability factor but also accentuates your personality.
With the variety of Punjabi Captions For Instagram we’ve shared, you’re now ready to charm your followers with your newfound linguistic prowess. Keep experimenting with these Captions in Punjabi, and watch as your posts garner more likes and shares. As you continue to use these Punjabi Captions For Instagram, you’ll see how language can truly personalize and enliven your online interactions.
Tags: Captions in Punjabi, Caption in Punjabi, Captions Punjabi, Punjabi Captions, Punjabi Captions Instagram, Punjabi Caption Instagram, Punjabi Captions For Instagram, Punjabi Caption For Instagram, Captions For Instagram in Punjabi, Caption For Instagram in Punjabi, Attitude Captions Punjabi, Attitude Caption Punjabi, Attitude Captions in Punjabi, Attitude Caption in Punjabi.
Pingback: Captions in Bhojpuri: 100+ Best Bhojpuri Captions For Instagram - Status & Quotes